ਪੰਨਾ:ਮਾਣਕ ਪਰਬਤ.pdf/230

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਤਰ੍ਹਾਂ ਉਹ ਯੂਰਤੇ ਦੇ ਬੂਹੇ ਤਕ ਪਹੁੰਚਣ ਵਿਚ ਕਾਮਯਾਬ ਹੋ ਗਿਆ। ਉਹਨੇ ਮੋਟੇ ਨਮਦੇ ਦੀ ਚਿਕ ਚੁੱਕੀ ਤੇ ਅੰਦਰ ਝਾਤੀ ਮਾਰੀ। ਯੂਰਤਾਂ ਹਰ ਤਰ੍ਹਾਂ ਦੀਆਂ ਚੀਜ਼ਾਂ ਨਾਲ ਤੜਿਆ ਪਿਆ ਸੀ : ਹਰ ਥਾਂ ਗਲੀਚੇ ਤੇ ਗੱਦੇ ਪਏ ਸਨ , ਤੇ ਭਾਰੀਆਂ ਚਾਦਰਾਂ ਵਾਲੇ ਗੱਲੇ ਇਕ ਦੂਜੇ ਉਤੇ ਰਖੇ ਹੋਏ ਸਨ। ਤੇ ਫ਼ਰਸ਼ ਦੇ ਅਧ - ਵਿਚਕਾਰ , ਚੁਲੇ ਕੋਲ , ਸ਼ਿਗਾਏ - ਬੇ ਆਪਣੇ ਟੱਬਰ ਨਾਲ ਬੈਠਾ ਸੀ। ਅਗ ਉਤੇ ਟੰਗੀ ਪਈ ਇਕ ਵਡੀ ਸਾਰੀ ਹਾਂਢੀ ਵਿਚ ਭੇਡ ਦਾ ਗੋਸ਼ਤ ਉਬਲ ਰਿਹਾ ਸੀ , ਤੇ ਸ਼ਿਗਾਏ -ਬ ਉਹਨੂੰ ਵੇਖ ਰਿਹਾ ਸੀ ਤੇ ਕਦੀ-ਕਦੀ ਚਖ ਕੇ ਤਕ ਰਿਹਾ ਸੀ, ਉਹ ਚੜ੍ਹ ਗਿਆ ਸੀ ਜਾਂ ਨਹੀਂ । ਨਾਲਨਾਲ ਹੀ ਉਹ ਇਕ ਆਂਦਰ ਵਿਚ ਕੀਮਾ ਭਰਦਾ , ਸਾਸੇਜ ਬਣਾ ਰਿਹਾ ਸੀ , ਸ਼ਿਗਾਏ - ਬੇ ਦੀ ਵਹੁਟੀ ਆਟਾ ਗੰਨ ਰਹੀ ਸੀ , ਉਹਦੀ ਧੀ ਇਕ ਮੁੱਘ ਦੇ ਖੰਭ ਲਾਹ ਰਹੀ ਸੀ , ਤੇ ਉਹਦਾ ਨੌਕਰ ਅਗ ਉਤੇ ਭੇਡ ਦਾ ਸਿਰ ਭੰਨ ਰਿਹਾ ਸੀ । ਓਸੇ ਪਲ ਅਲਦਾਰ - ਕਸੇ ਅਚਣਚੇਤ ਹੀ ਅੰਦਰ ਵੜ ਆਇਆ। “ਸ਼ੁਭ ਸ਼ਾਮ ," ਉਹਨੇ ਆਖਿਆ ! ਓਸੇ ਹੀ ਬਿੰਦ ਬਿਗਾਏ -ਖੇ ਨੇ ਭਾਂਡੇ ਦਾ ਢੱਕਣ ਠਾਹ ਕਰ ਕੇ ਬੰਦ ਕਰ ਦਿਤਾ ਤੇ ਘੜਮ ਕੇ ਸਾਸੇਜ ਉਤੇ ਜਾ ਪਿਆ , ਉਹਦੀ ਵਹੁਟੀ ਆਟੇ ਉਤੇ ਬਹਿ ਗਈ , ਉਹਦੀ ਧੀ ਨੇ ਮੁੱਘ ਨੂੰ ਆਪਣੀ ਸਕਰਨ ਕੰਨੀ ਨਾਲ ਕੁਜ ਲਿਆ , ਤੇ ਉਹਦੇ ਨੌਕਰ ਨੇ ਭੇਡ ਦਾ ਸਿਰ ਪਿਠ ਪਿਛੇ ਲੁਕਾ ਲਿਆ । ਸ਼ਿਗਾਏ - ਏ ਨੇ ਅਲਦਾਰ - ਕੋਸੇ ਨੂੰ ਸਲਾਮ ਆਖੀ ਤੇ ਫੇਰ ਉਹਨੂੰ ਕਹਿਣ ਲਗਾ : "ਸੁਣਾ ਫੇਰ , ਸਨੈਪੀ ਦੀਆਂ ਕੀ ਖ਼ਬਰਾਂ ਨੇ ? “ਸਤੈਪੀ 'ਚ ਸੁਆਦ ਦੇਣ ਵਾਲਾ ਏਨਾ ਕੁਝ ਏ ਤੇ ਬੁੱਝਣ - ਪੁੱਛਣ ਵਾਲਾ ਏਨਾ ਕੁਝ ਕਿ ਉਹਦਾ ਗਲ ਸੁਣਾਂਦਿਆਂ ਬਹੁਤ ਚਿਰ ਲਗ ਜਾਏਗਾ।" “ਜੇ ਤੂੰ ਮੈਨੂੰ ਸਾਰਾ ਕੁਝ ਨਹੀਂ ਸੁਣਾ ਸਕਦਾ , ਤਾਂ ਘਟੋ - ਘਟ ਮੈਨੂੰ ਕੁਝ ਤਾਂ ਸੁਣਾ। “ਹੱਛਾ , ਜਦੋਂ ਮੈਂ ਤੇਰੇ ‘ਤੇ ਵਲ ਆ ਰਿਹਾ ਸਾਂ , ਮੈਂ ਇਕ ਵਡਾ ਸਾਰਾ , ਮੋਟਾ ਸਪ ਰੰਗ ਤਕਿਆ , ਉਹ ਉਸ ਸਾਸੇਜ ਨਾਲੋਂ ਵੀ ਵੱਡਾ ਸੀ , ਜਿਸ 'ਤੇ ਤੇ ਬੈਠ ਗਿਆ ਸੈਂ . ਜਦੋਂ ਮੈਂ ਅਦਰ ਈ ਸਕਰਟ ਦੀ " ਸੁਪ ਰੀਂਗਦਾ ਜਾਂਦਾ ਸਾਂ। ਅੰਦਰ ਵੜਿਆ - ਕੋਸੇ ਬੋਲਦਾ ਗਿਆ ਹੈ ਦਾ ਸਿਰ ਏਨਾ ਵਡਾ 1 ਅਗੇ 'ਤੇ ਭੁੰਨ ਰਿਹਾ ਸ਼ਿਗਾਏ - ਬੇ ਨੇ ਮੂੰਹ ਭੈੜਾ ਬਣਾ ਲਿਆ , ਪਰ ਆਖਿਆ ਕੁਝ ਨਾ , ਤੇ ਅਲਦਾਰ -- ਕੋਸੇ ਬਨ “ਬੇ , ਅਤਬਾਰ ਆ ਜਾਈਗਾ ," ਉਹਨੇ ਕਿਹਾ “ਜੇ ਮੈਂ ਤੈਨੂੰ ਦੱਸਾਂ ਕਿ ਇਸ ਸੁਪ ਦਾ ਸਿਰ ਤੇ ਕਾਲਾ - ਕਾਲਾ ਸੀ, ਜਿੱਡਾ ਉਹ ਭੇਡ ਦਾ ਸਿਰ , ਜਿਹੜਾ ਤੇਰਾ ਨੌਕਰ ਹੁਣੇ ਈ ਅਗੇ ਤੋਂ ਸੀ ਤੇ ਜਿਹੜਾ ਉਹਨੇ ਪਿਠ ਪਿਛੇ ਲੁਕਾ ਲਿਆ ਸੀ ? ਸ਼ਿਗਾਏ-ਬੇ ਨੇ ਫੋਰ ਭੈੜਾ ਮੂੰਹ ਬਣਾ ਲਿਆ , ਪਰ ਕਿਹਾ ਕੁਝ ਨਾ , ਤੇ ਚਲਾਕ ਅਲਦਾਰ - ਕਹਾਣੀ ਸੁਣਾਂਦਾ ਗਿਆ : ਇਹ ਸਪ ਗੈਂਗ ਰਿਹਾ ਤੇ ਸ਼ਕ ਰਿਹਾ ਸੀ , ਉਸ ਹਾਂਢੀ ਵਾਂਗ , ਜਿਦੇ 'ਚ ਤੇਰਾ ਮੈਂ ਘੜੇ ਤੋਂ ਛਾਲ ਕਢ ਮਾਰੀ , ਇਕ ਭਾਰਾ ਪੱਥਰ ਚੁਕਿਆ ਤੇ ਪੂਰਾ ਜ਼ੋਰ ਲਾ ਸੂਪ ਨੂੰ ਦੇ ਮਾਰ ੭ ਬਿਰੀ ਫਸ ਗਈ ਤੇ ਉਸ ਗੁੱਜੇ ਹੋਏ ਆਟੇ ਵਾਂਗ ਜਾਪਣ ਲਗੀ , ਜਿਸ 'ਤੇ ਤੇਰੀ ਵਹੁਟੀ ਸਤੈਪੀ 'ਚ ਮੈਂ ਇਹੋ - ਇਹੋ ਜਿਹੀਆਂ ਕਮਾਲ ਦੀਆਂ ਚੀਜ਼ਾਂ ਵੇਖੀਆਂ। ਜੇ ਮੈਂ ਝੂਠ ਬੋਲਿਆ ਹੈ ਲਦਾਰ - ਕਸੇ ਆਪਣੀ ਸ਼ਤ ਚੜ ਰਿਹੈ। ਮਾਰਿਆ | ਉਹਦੀ ਟੀ ਬੈਠੀ ਹੋਈ ਏ। ਲਿਆ ਹੋਵੇ, ਤਾਂ ਰਬ ੨੧੮