ਪੰਨਾ:ਮਾਣਕ ਪਰਬਤ.pdf/235

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

“ਹੱਛਾ , ਤੇ ਭਲੀਏ ਲੋਕੇ , ਬਿਜ਼ - ਬਲਦੂਕ ਨੂੰ ਤਿਆਰ ਕਰ ਦੇ , ਮੇਰੇ ਨਾਲ ਜਾ ਰਹੀ ਏ ਉਹ। ਦਮਾਗ ਖ਼ਰਾਬ ਹੋ ਗਿਆ ਈ ? ਗਾਏ - ਬੇ ਦੀ ਵਹੁਟੀ ਬੋਲ ਪਈ। “ਤੂੰ ਸੋਚਣੈ , ਸ਼ਿਗਾਏ - ਬੇ ਬਿ ਤੇਰੇ ਵਰਗੇ ਮੰਗਤੇ ਦੇ ਹਵਾਲੇ ਕਰ ਦੇਵੇਗਾ ? “ਉਹਨੇ ਮੈਨੂੰ ਪਹਿਲਾਂ ਈ ਹਵਾਲੇ ਕਰ ਦਿੱਤੀ ਏ। ਜੇ ਅਤਬਾਰ ਨਹੀਉਂ ਆਉਂਦਾ , ਤਾਂ ਆਪ ਉਹਦੇ ਸ਼ਿਗਾਏ - ਬੇ ਦੀ ਵਹੁਟੀ ਭੱਜੀ - ਭੱਜੀ 'ਤੇ' ਤੋਂ ਬਾਹਰ ਗਈ ਤੇ ਉਹਨੇ ਆਪਣੇ ਖਾਵੰਦ ਨੂੰ ਆਵਾਜ਼ ‘ਸ਼ਿਗਾਏ - ਬ ! ਸ਼ਿਗਾਏ - ਬੇ ! ਸਚ ਏ , ਤੂੰ ਬਿਜ਼ ਅਲਦਾਰ - ਕੋਸੇ ਨੂੰ ਦੇਣ ਦਾ ਵਾਇਦਾ ਕੀਤੈ ? “ਸਚ ਏ , ਸਚ ਏ !' ਸ਼ਿਗਾਏ - ਬੇ ਨੇ ਜਵਾਬ ਵਿਚ ਆਵਾਜ਼ ਦਿਤੀ। ਉਹਨੂੰ ਮੇਰੀ ਬਿਜ਼ ਦੇ - ਦੇ ਤੇ ਘਰੋਂ ਨਿਕਲ ਜਾਣ ਦੇ ਸੂ! ਤੇ ਇਹ ਲਫ਼ਜ਼ ਕਹਿ , ਸ਼ਿਗਾਏ -ਏ ਨੇ ਘੋੜੇ ਨੂੰ ਛਾਂਟਾ ਮਾਰਿਆ ਤੇ ਸਤੈਪੀ ਵਲ ਨੂੰ ਨਿਕਲ ਗਿਆ। ਸ਼ਿਗਾਏ - ਬੇ ਦੀ ਵਹੁਟੀ ਨੂੰ ਉਹਦੀ ਹੁਕਮ - ਅਦੂਲੀ ਦੀ ਹਿੰਮਤ ਨਹੀਂ ਸੀ। ਉਹਨੇ ਆਪਣੀ ਧੀ ਨੂੰ ਤਿਆਰ ਕੀਤਾ ਤੇ ਉਹਨੂੰ ਯੁਰਤੇ' ਤੋਂ ਬਾਹਰ ਲੈ ਆਈ । ਅਲਦਾਰ - ਕੋਸੇ ਨੇ ਕੁੜੀ ਨੂੰ ਘੋੜੇ ਉਤੇ ਬਿਠਾ ਲਿਆ , ਜਿਹਦੇ ਸਿਰ ਉਤੇ ਚਿੱਟਾ ਤਾਰਾ ਸੀ , ਤੇ ਸ਼ਿਗਾਏ -ਏ ਦੇ ਯਤੇ' ਨੂੰ ਦੂਰ ਪਿਛਾਂਹ ਛਡਦੇ , ਉਹ ਪਰਾਂ ਨਿਕਲ ਗਏ । ਜਦੋਂ ਉਹ ਘੋੜੇ ਚੜੇ ਇੱਕਠੇ ਜਾ ਰਹੇ ਸਨ , ਅਲਦਾਰ - ਕੋਸੇ ਨੇ ਕੁੜੀ ਨੂੰ ਆਖਿਆ : “ਤੂੰ ਚਗੇ ਲੋਕਾਂ 'ਚ ਰਹੇਂਗੀ ਤੇ ਆਪ ਵੀ ਚੰਗੀ ਹੋ ਜਾਵੇਗੀ । 5. ਸ਼ਾਮੀਂ , ਸ਼ਿਗਾਏ - ਬੇ ਆਪਣੇ 'ਯੁਰਤੇ' ਨੂੰ ਪਰਤਿਆ। ਜਦੋਂ ਉਹਨੂੰ ਪਤਾ ਲਗਾ , ਉਹਦੇ ਪਿਛੋਂ ਕੀ ਹੋ | ਗੁਆ ਸੀ, ਉਹ ਗੁੱਸੇ ਨਾਲ ਲਾਲ - ਪੀਲਾ ਹੋ ਗਿਆ , ਪਲਾਕੀ ਮਾਰ ਆਪਣੇ ਘੜੇ ਉਤੇ ਚੜ੍ਹ ਬਠਾ ਤੇ ਉਹਨਾ ਪਿਛੇ ਹੋ ਪਿਆ । ਉਹਨੇ ਸਾਰਾ ਸਉਪੀ ਗਾਹ ਮਾਰਿਆ , ਪਰ ਉਹਨੂੰ ਅਲਦਾਰ - ਕੱਸੇ ਕਿਤੋਂ ਨਾ ਲਭਾ ਤੇ ਉਹ ਖਾਲੀ ਹੱਥੀਂ ਮੁੜ ਆਇਆ ।