ਪੰਨਾ:ਮਾਣਕ ਪਰਬਤ.pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੋਰੋਲਦੋਈ-ਮੇਰਗੇਨ ਤੇ ਉਹਦਾ ਬਹਾਦਰ ਪੁੱਤਰ ਅਲਤਾਈ ਪਰੀ - ਕਹਾਣੀ ਵਾਂਗ, ਮੋਢਿਆਂ ਉਤੇ ਪਹਿਲੀਆਂ ਵਿਚ , ਬੀਤ ਗਏ ਸਮੇਂ , ਨੀਲੇ ਅਲਤਾਈ ਪਹਾੜਾਂ ਵਿਚ ਅਲਮੀ ਖੇਰ ਦਿਓ ਰਹਿੰਦਾ ਸੀ। ਨਾਂ ਦਾ ਇਕ ਆ" ਅਲਮੀਸ ਦੀਆਂ ਲੰਮੀਆਂ ਕਾਲੀਆਂ ਮੁੱਛਾਂ ਸਨ , ਜਿਹੜੀਆਂ ਉਹ , ਲਗਾਮਾਂ ਵਾਂਗ , ਢਿਆ ਸੱਟੀ ਰਖਦਾ ਸੀ। ਉਹਦੀ ਦਾੜੀ ਉਹਦੇ ਗੋਡਿਆਂ ਤਕ ਪਹੁੰਚਦੀ ਸੀ। ਅੱਖਾਂ ਉਹਦੀਆਂ ਲਾਲ ਸੂਹੀਆ " ਦੰਦ ਉਹਦੇ ਲੰਮੇ ਤੇ ਤੇਜ਼ ਸਨ। ਉਂਗਲਾਂ ਉਤੇ ਨਹੁੰਆਂ ਦੀ ਥਾਂ ਉਹਦੇ ਤੇਜ਼ - ਤੇਜ਼ ਪੰਜੇ ਸਨ। ਤੇ ਉਹ ਸਾਰਾ ਪਿੰਡਾ ਮੋਟੇ - ਮੋਟੇ ਵਾਲਾਂ ਨਾਲ ਕਜਿਆ ਹੋਇਆ ਸੀ । ਅਲਮੀਸ ਤੂੰਦ , ਖੂਖਾਰ ਤੇ ਬੇ-ਤਰਸ ਸੀ । ਉਹ ਜੰਗਲ ਵਿਚ ਸ਼ਿਕਾਰੀਆਂ ਨੂੰ ਤੇ ਪਿੰਡਾਂ ਵਿਚ ਜ਼ਨ ਨੂੰ ਆ ਪੈਂਦਾ , ਤੇ ਨਾ ਉਹ ਬੁਢਿਆਂ ਨੂੰ ਛਡਦਾ , ਨਾ ਛੋਟੇ - ਛੋਟੇ ਬਚਿਆਂ ਨੂੰ। ਉਹ ਕਾਬ - ਆਇਆਂ ਝਪਟ ਪੈਂਦਾ ਤੇ ਉਹਨਾਂ ਨੂੰ ਖਾ ਜਾਂਦਾ। ਅਲਮੀਬ ਏਨਾ ਜ਼ੋਰਾਵਰ ਤੇ ਖਚਰਾ ਸੀ ਕਿ ਕਿਸੇ ਨੂੰ ਵੀ ਉਹਦੇ ਨਾਲ ਲੜਨ ਦੀ ਹਿੰਮਤ ਦੀ। ਜਿਵੇਂ ਹੀ ਅਲਮੀਸ ਦਿਸਦਾ , ਕੀ ਭਜ ਨਿਕਲਦੇ ਤੇ ਲੱਕਣ ਦਾ ਜਤਨ ਕਰਦੇ। ਉਹਨਾਂ ਦੇ ਕੁਝ ਕਰਨਾ ਸੁਝਦਾ ਹੀ ਨਹੀਂ ਸੀ । “ਅਲਮੀਸ਼ ਸਾਡੇ ਨਾਲੋਂ ਤਗੜਾ ਤੇ ਹੁਸ਼ਿਆਰ ਏ , ਉਹ ਕਹਿੰਦੇ। ਉਹਨੂੰ ਕੋਈ ਵੀ ਹਰਾ ਨਹੀ, ਉਹਨੂੰ ਕੋਈ ਭੁਚਲਾ ਨਹੀਂ ਸਕਦਾ। ਸਾਨੂੰ ਜਰਨ ਤੇ ਦੜ ਵੱਟੀ ਰੱਖਣ ਦੀ ਜਾਚ ਸਿਖਣੀ ਚਾਹੀਦੀ ਹੈ ਤੇ ਇਸ ਤਰਾਂ ਉਹ ਜਰਦੇ ਰਹੇ ਤੇ ਉਹਨਾਂ ਦੜ ਵੱਟੀ ਰੱਖੀ। ਕਿਸੇ ਇਕ ਪਿੰਡ ਵਿਚ ਬੋਰੋਲਦੋਈ - ਮੇਰਗੇਨ ਨਾਂ ਦਾ ਇਕ ਸ਼ਿਕਾਰੀ ਰਹਿੰਦਾ ਸੀ। ਉਹ ਤਾਰ A ਬਹਾਦਰ ਸੀ ਤੇ ਉਹ ਹੁਸ਼ਿਆਰ ਸੀ। ਕੁਝ ਲੋਕ ਸ਼ਿਕਾਰ ਖੇਤਰ ਹੇ ਤੇ ਹੀ ਹਥ ਮੁੜ ਤਾਂ ਵਿਚ ਜ਼ਨਾਨੀਆਂ ਕਾਬੂ - ਆਇਆਂ ਉਤੇ ਹਿੰਮਤ ਨਹੀਂ ਸੀ ਉਹਨਾਂ ਨੂੰ ਹੋਰ ਰਾ ਨਹੀਂ ਸਕਦਾ, 7 ਤਗੜਾ ਸੀ, ( ਮੁੜ ਆਂਦੇ ਨੇ। २२४