ਪੰਨਾ:ਮਾਨ-ਸਰੋਵਰ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪੰਜਾਬੀ ਦੇ ਪ੍ਰਸਿਧ ਕਵੀ

ਸ੍ਰ: ਵਿਧਾਤਾ ਸਿੰਘ ਜੀ 'ਤੀਰ' ਰਚਿਤ


ਹੇਠ ਲਿਖੀਆਂ ਪੁਸਤਕਾਂ ਮੰਗਾ ਕੇ ਪੜ੍ਹੋ!


ਇਹ ਰਸ-ਭਰੀ ਕਵਿਤਾ ਵਿਚ ਹਨ। ਇਨ੍ਹਾਂ ਦੀ ਤੁਕ ਤੁਕ ਦਿਲਾਂ ਵਿਚ
ਧਸ ਜਾਣ ਵਾਲੀ ਹੈ ਧੜਾ ਧੜ ਵਿਕ ਰਹੀਆਂ ਹਨ

ਦਸਮੇਸ਼ ਦਰਸ਼ਨ-(ਜੀਵਨ ਗੁਰੂ ਗੋਬਿੰਦ ਸਿੰਘ ਜੀ) ਸਫੇ ੬੦੦
ਮੁਲ ੬॥)
ਬਾਬਾ ਬੰਦਾ ਸਿੰਘ ਬਹਾਦਰ-ਨਵੀਨ ਇਤਿਹਾਸਕ ਖੋਜ ਅਨੁਸਾਰ
ਸ਼ਹੀਦ ਬੰਦਾ ਸਿੰਘ ਦਾ ਪਵਿਤ੍ਰ ਜੀਵਨ ਮੁਲ ੩)
ਨਲ ਦਮਯੰਤੀ-ਰਸ ਭਰਿਆ ਪ੍ਰਸੰਗ ਸਫੇ ੩੮੦ ਮੁਲ ੩)
ਦੁਖਯੰਤ ਸ਼ਕੁੰਤਲਾ ਸਫੇ ੩੦੦
ਮੁਲ ੩)
ਅਣਿਆਲੇ ਤੀਰ ਫੁਟਕਲ ਕਵਿਤਾਵਾਂ, ਮੁਲ ੩॥)
ਨਵੇਂ ਨਿਸ਼ਾਨੇ ,,,,
ਮੁਲ ੨॥)
ਗੁੰਗੇ ਗੀਤ,,,,
ਮੁਲ ੨॥)
ਧ੍ਰੂਅ ਭਗਤ
ਮੁਲ ੨॥)
ਚੰਦ-ਚਾਨਣੀ-(ਨਾਵਲ)
ਮੁਲ ੩॥)
ਮਿਲਣ ਦਾ ਪਤਾ:

ਪੰਜਾਬੀ ਏਜੰਨਸੀ, ਉਤਮ ਨਗਰ


ਅਮ੍ਰਿਤਸਰ