ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/209

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਤੇ ਆਪਣੇ ਮੇਜ਼ ਦੇ ਸਭ ਤੋਂ ਹੇਠਲੇ ਦਰਾਜ਼ ਵਿੱਚ ਇਨ੍ਹਾਂ ਨੂੰ ਬੰਦ ਕਰ ਦਿੱਤਾ, ਜਿੱਥੇ ਇਹ ਸੁਰੱਖਿਅਤ ਰਹਿਣਗੀਆਂ, ਘੱਟ ਤੋਂ ਘੱਟ ਆਉਣ ਵਾਲੇ ਕੁੱਝ ਦਿਨਾਂ ਤੱਕ ਅਤੇ ਡਿਪਟੀ ਮੈਨੇਜਰ ਦੀ ਨਿਗ੍ਹਾ ਵੀ ਇਨ੍ਹਾਂ ਤੇ ਨਹੀਂ ਪਵੇਗੀ।

215॥ ਮੁਕੱਦਮਾ