ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/282

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਤਾਂ ਮੈਂ ਤੇਰੇ ਤੋਂ ਕੁੱਝ ਕਿਉਂ ਚਾਹਾਂਗਾ? ਅਦਾਲਤ ਤੇਰੇ ਤੋਂ ਕੁੱਝ ਨਹੀਂ ਚਾਹੁੰਦੀ। ਜਦੋਂ ਤੂੰ ਆਉਂਦਾ ਏਂ ਤਾਂ ਉਹ ਤੇਰਾ ਸਵਾਗਤ ਕਰਦੀ ਹੈ ਅਤੇ ਜਾਣ ਵੇਲੇ ਤੈਨੂੰ ਜਾਣ ਦਿੰਦੀ ਹੈ।"

288॥ ਮੁਕੱਦਮਾ