ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/290

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਦਮੀਆਂ ਦੇ ਚਿਹਰੇ ਉਸਨੂੰ ਅਜੇ ਵੀ ਵਿਖਾਈ ਦੇ ਰਹੇ ਸਨ, ਉਨ੍ਹਾਂ ਦੀਆਂ ਗੱਲ੍ਹਾਂ ਸੁਣਾਈ ਦੇ ਰਹੀਆਂ ਸਨ ਜਦੋਂ ਉਹ ਇਸ ਫ਼ੈਸਲਾਕੁੰਨ ਘੜੀ ਨੂੰ ਵੇਖ ਰਹੇ ਸਨ।

"ਕੁੱਤੇ ਦੇ ਵਾਂਗ!" ਉਸਨੇ ਕਿਹਾ, ਜਿਵੇਂ ਕਿ ਉਸਦੀ ਸ਼ਰਮ ਉਸਨੂੰ ਮੌਤ ਤੋਂ ਬਾਅਦ ਵੀ ਜਿਉਂਦਾ ਰੱਖੇਗੀ।

296॥ ਮੁਕੱਦਮਾ