ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਥੇ ਹੈ ਗੀਤ ਛਾਇਆ ਹੋਇਆ।
ਕੀ ਕਰੇ
ਅਧੂਰਾ ਪਿਆਰ?
ਪੂਰਨਤਾ ਦੀ ਆਸ,
ਬਸ ਆਸ।
ਜ਼ਿੰਦਗੀ ਕਿਵੇਂ ਖਿੱਚੀ ਜਾਏ?
ਕਿਸੇ ਦੀ ਯਾਦ ਵਿੱਚ;
ਸ੍ਵਾਸ ਸ੍ਵਾਸ।

੧੦੪