ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/145

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਫੁੱਲਾਂ ਸਾਹਵੇਂ "ਓ ਝੱਲੇ ਅਵਾਰੋ ! ਸੋਚਾਂ ਦੇ ਮਾਰੇ । ਕੀ ਦੁੱਖ ਹੈ ਤੈਨੂੰ ‌‌‌ ਕੁਝ ਬੋਲ ਤੇ ਅੜਿਆ ! ਗ਼ਮ ਅੰਦਰੋ ਅੰਦਰ ਤੋਂ ਕਿਉਂ ਪੀਂਦਾ ਜਾਣੈ, ਕੁਝ ਉਭਾਰ ਮੂੰਹੋਂ, ਗੱਲ ਖੋਲ੍ਹ ਤੇ ਅੜਿਆ ! ਕੀ ਪੁੱਛਣੇ ਦਰਦੀ: ਇਹ ਗੱਲ ਚਿਰੋਕੀ, ਇਕ ਉੱਜੜੇ ਘਰ ਦੀ। ਕਦੇ ਜੀਵਨ ਅੰਦਰ ਇਕ ਤਕਦੀਰਾਂ ਮਿਲੀਆਂ। ਕਿਸੇ ਓਪਰੋ ਹੱਥੋਂ ਏ ਗੰਦੀਆਂ ਗਈਆਂ ਸੰਗ ਫੁੱਲਾਂ ਦੇ ਸੋਹਣੀਆਂ ਕਲੀਆਂ । ਜਦ ਹਾਰ ਤੋ . ਗਏ ਵੰਨ ਸਵੰਨੇ । ਕੋਈ ‘ਫਲ ਕਿਤੋਂ ਦਾ ਅਤੇ ‘ਕਲੀ ਕਿਤੋਂ ਦੀ ਆ ਰਲੇ ਇਕੱਠੇ ਇਕ ਹਾਰ `ਚ ਬੰਨੇ । ਏਉਂ ਚੁਪ ਚੁਪੀਤੇ । ਦਿਨ ਬੀਤਦੇ ਬੀਤੇ ।

੧੪੫

੧੪੫