ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/148

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਸ ਤੋਂ ਬਾਅਦ ਦੀ ਮੇਰੀ ਹਾਲਤ ਇਨ੍ਹਾਂ ਅੱਖਰਾਂ ਵਿੱਚ ਹੈ
ਗੱਲ ਗੱਲ ਵਿੱਚ ਹੌਕੇ ਬਸ ਰੋਣਾ ਹੀ ਰੋਣਾ

... ... ... ...... ... ... ...

... ... ... ...... ... ... ...

ਯਾਦਾਂ ਅਨਮੋੜ ਹਨ, ਮੁੜਦੀਆਂ ਨਹੀਂ। ਭੁਲਾਣ ਦੀ ਲਖ ਕੋਸ਼ਸ਼ ਤੇ ਵੀ ਉਸ ਨੂੰ ਭੁਲਾਣਾ ਅਸੰਭਵ ਹੈ-ਇਹ ਯਾਦ ਅਭੁੱਲ ਹੈ। ਉਸ ਦੀ ਮੌਤ ਤੋਂ ਬਾਅਦ ਜਿਹੜਾ ਮੇਰਾ ਏਸਤਰ੍ਹਾਂ ਦਾ ਹਾਲ ਹੋ ਗਿਆ ਹੈ ਇਹ ਹੁਣ ਮੇਰੇ ਨਾਲ ਨਿਭੇਗਾ ਠੀਕ ਓਸੇਤਰ੍ਹਾਂ ਜਿਸ ਤਰ੍ਹਾਂ ਮੇਰਾ ਪਿਆਰ ਅਡੋਲ ਤੇ ਇਕਸਾਰ ਹੈ ਉਸ ਵਿਛੁੜੀ ਭੈਣ ਨਾਲ।

*

੧੪੮