ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਖ਼ਰ ਪੰਜ ਕੀ ਏ? ਆਜ਼ਾਦੀ ਦੇ ਦਿਨ ਅੱਜ ਪਹਿਲੀ ਬਰਸੀ ਤੇ ਅਸਾਂ ਦਿਲੋਂ ਸਾਰਿਆਂ ਕਿਸੇ ਵੀ ਨੇਤਾ ਦੀ ਜੈ ਬਲਾਈ ਨਹੀਂ। ਪੁਰਾਣੀਆਂ ਲੀਹਾਂ ਨੇ ਉਹੋ ਹੀ ਟੋਰ ਹੈ ਕਿਸੇ ਪਾਸੇ ਗਰੀਬ ਦੀ ਹੋਈ ਭਲਾਈ ਨਹੀਂ। ਘਰ ਘਰ ਇੱਕੇ ਰੋਣਾ ਹੈ ਨੱਕ-ਜਾਣ ਆਈ ਹੋਈ। ਵੱਧ ਰਹੀਆਂ ਕੀਮਤਾਂ, ਘੱਟ ਰਹੀਆਂ ਸਹੂਲਤਾਂ; ਪੈਸੇ ਵਾਲਿਆਂ ਹਰ ਥਾਂ ਅੰਨੀ ਹੈ ਪਾਈ ਹੋਈ। ਕਸ਼ਮੀਰ ਦੀ ਦਲਦਲ ਹੈਦਰਾਬਾਦ ਇਕ ਸੁਲ। ਕੀ ਇਹ ਸਾਰੀਆਂ ਗੱਲਾਂ ਆਜ਼ਾਦੀ ਦਾ ਮੂਲ?

૧પ૦

Cen