ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੀਆ ਪਿਆਰੇ ਦੁਰੀ ਲਾਚਾਰੀ 1 ਮਜਬੂਰੀ ਤੇ ਜ਼ਾਰੀ ॥

ਆਸ਼ਾ ਨਿਰਾਸ਼ਾ ਰੋਣਾ ਤੇ ਹਾਸਾ । 

ਯਾਦਾਂ ਤੇ ਲੋਚਾਂ । ਉਮੀਦਾਂ ਤੇ ਸੋਚਾਂ ॥ ਦਰਸ਼ਨ ਪਿਆਸਾਂ ਚਿਰੋਕੀਆਂ ਆਸਾਂ । ਆਸਾਂ ਤੋਂ ਜੀਵਨ { ਜੀਵਨ ਕੀ ਜੀਵਨ ? ਨਿਰੀਆਂ ਸਿੱਖਾਂ । ਨਿਰੀਆਂ ਹੀ ਖਿੱਚਾਂ । ਨਿਰੀਆਂ ਉਡੀਕਾਂ { ਨਿਰੀਆਂ ਤਰੀਕਾਂ । ਨਿਰੀ ਹੀ ਖ਼ੁਆਰੀ। ਦੂਰੀ ਲਾਚਾਰੀ ॥ ਮਜਬੂਰੀ ਤੇ ਜ਼ਾਰੀ , ਸੁਰਤਉਹ ਪਿਆਰੀ। ਕਦ ਤਕ ·ਨਾਂ ਆਈ ? , ਕਦ ਦਰਸ ਦਿਖਾਸੀ? ਕਦ ਕੜ-ਕਦ ਤਕ ? ਪਿਆਰੇ ! ਕਦੇ ਆਸਨ ਬਾਰੇ ? ਉਹ ਨੈਣ ਰਸੀਲੇ ! ਉਹ ਮੁੱਖੜਾ ਸੋਹਣਾ ! ਉਹ ਜੋਤ ਸਰੂਪ ! ਉਹ ਸ਼ਾਂਤਿ ਸਮੁੰਦਰ 1 ਉਹ ਰਸਨਾਂ ਮਿੱਠੀ । ਉਹ ਪੀਆ ਪਿਆਰੇ। ਮਦ-ਭਰੇ ਨਸ਼ੀਲੇ ! ਪਿਆਰਾ ਤੇ ਮੋਹਣਾ । ਇਕ ਅਸਚਰਜ ਰੂਪ! ਪ੍ਰੋਮ ਦਾ ਕੋਰ ! ਫੇਰ ਸੁਣੀ ਨ ਡਿੱਠੀ । ੧੫੩