ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

_


ਹੇ ਮੇਰੇ ਉਹ !
ਹੋ ਮੇਰੇ ਓਹ !
 ਤੂੰ ਪੂਜਨ ਯੋਗ !

ਮਿੱੱਠੀ ਤੇਰੇ ਬੋਲ
 ਤੇ ਅਨੁਪਮ ਕਵਿਤਾ
ਪਿਆਰੇ ਪਿਆਰੇ ਵਾਕ
 ਸੁੱਖ ਸ਼ਾਂਤ ਦੇ ਸੋਮੇਂ |
 ਇਹ ਸਭ ਕੁਝ
 ਤੇ ਫੇਚ
 ਅੱਖੀਆਂ ਮੀਟ ਕੇ,
 ਮਨ ਜੋੜ ਕੇ ਚਰਨੀਂ
ਕਿਸੇ ਕਿਸ ਤਰ੍ਹਾਂ ਗਾਇਆ
 ‘ਗੋਬਿੰਦ ਕੇ ਗੁਣ ਗਾਏ, ਸਾਧੋ !'
 ਕੁਝ ਸਮਝ ਨਾ ਆਈ
ਕੀ ਹੋਇਆ ਦਿਲ ਨੂੰ,
 ਨੈਣ ਭਰਾ ਭਰ ਰੋਏ ;

੧੫੨