ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/197

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਬਿਲਕੁਲ ਐਂਵੇਂ,
ਬੇਅਸਰ ਮੇਰੇ ਲਈ।
ਉਫ! ਇਹ ਖ਼ਿਆਲ।
ਬਨ ਗਿਐ
ਔਖਾ ਸਵਾਲ।
ਕੋਈ ਜਵਾਬ ਨਹੀਂ।
ਜ਼ਿੰਦਗੀ ਫਿੱਕੀ ਜਹੀ।
ਖ਼ਾਬਾਂ ਦੇ ਮੰਦਰ ਚੂਰ ਚੂਰ।
ਕੋਈ ਦੂਰ ਦੂਰ,
ਕੋਈ ਦੂਰ ਦੂਰ।
ਜਦ ਤਕ
ਉਹ ਦੂਰ ਦੂਰ ਨੇ
ਉਦੋਂ ਤਕ
ਓ ਮੇਰੇ ਹੰਝੂਓ!
ਡਲਕਦੇ ਆਓ,
ਡਲਕਦੇ ਆਓ।
ਉਦੋਂ ਤਕ——

੧੯੭