ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੱਛੇ ਰਈਸ਼ ਵਾਲੋ ਠਾਠ ਸਨ । ਓਹ ਚੰਗੇ ਖਿਲਾੜੀ ਵੀ ਸਨ ਤੇ ਵਲਾਇਤ ਵਿਚ ਵੀ ਆਪ ਐਡਨਬਰਾ ( Edinburg ) ਤੇ ਰਣਬਰ ( Gias govv ) ਵਿਚ ਪੜ੍ਹਾਈ ਕਰਦੇ ਕਰਦੇ ਹਾਕੀ ਤੇ ਵਲ ਦੀਆਂ ਟੀਮਾਂ ਵਿਚ ਹਿੱਸਾ ਲੈਂਦੇ ਰਹੋ । ਡਾਕਟਰ ਦੀਵਾਨ ਜੈ। ਚੰਦ ਦੀ (ਲਾਹੋਰ ਵ ਲ ਓਹਨਾਂ ਦੇ ਸਾਥੀ ਸਨ । ਕੱਠੇ ਵਲਾਇਤ ਗਏ, . fesa J L.R.C.P. (Edin) L. R. F. P. and S. (Glas) ਦੀ ਡਿਗਰੀਆਂ ਲਈਆਂ। ਕੱਠੇ ਵਾਪਸ ਆਏ । ਕੱਠੇ ਡਾਕਟਰੀ ਸ਼ਰ ਕੀਤ, ਦੀਵਾਨ ਸਾਹਿਬ ਨੇ ਲਾਹੌਰ ਤੇ ਮੇਰੇ ਪਿਤਾ ਜੀ ਨੇ ਅੰਮ੍ਰਿਤਸਰ । ਕੰਨੇ ਹੀ ਖ਼ਿਆਲ ਬਦਲੇ ਤੇ ਐਲੋਪੈਥਕ ਤੋਂ ਹੋਮੀਓਪੈਥਕ ਵਲ ਆ ਗਏ । ਵਲਾਇਤ ਜਾਣ ਤੋਂ ਪਹਿਲੋਂ ਮੇਰੇ ਪਿਤਾ ਮਸ਼ਹੂਰ ਡਾਕਟਰ ਬੇਲੀ ਰਾਮ ਨਾਲ ਵੀ ਇਕ ਦੋ ਸਾਲ ਕੰਮ ਕਰਦੇ ਰਹੋ ਸਨ ਪਰ ਫੇਰ ਦਿਲ ਨਾਂ ਮੰਨਿਆ । ਖ਼ਿਆਲ ਉੱਚੇ ਸਨ, ਚਿਤ ਵਿਚ ਆਜ਼ਾਦੀ ਸੀ, ਇਰਾਦੇ ਬਲਵਾਣ ਸਨ, ਦੇਸੋਂ ਦੇਸ ਲੈ ਗਏ ਤੇ ਦੋ ਸਾਲ ਬਾਅਦ ਮੇਰੇ ਪਿਤਾ ਡਾਟਕਰ ਬਨ ਕੇ ਵਾਪਸ ਆਏ । ਉਹਨਾਂ ਦੇ ਜੀਵਨ ਵਿਚ ਭਾਵੇਂ ਇਹ ਚੰਗੇ ਸੁਪਨੇ ਵਾਂਗ ਛੋਟਾ ਤੇ ਮਿਠਾ ਸੀ, ਅਸੀਂ ਸਾਰੇ ਸੁੱਖ ਵਖੋ, ਰਜ ਕੇ ਖ਼ੁਸ਼ੀਆਂ ਮਾਣੀਆਂ ਪਰ ਇਹ ਸਮਾਂ ਅੱਖ ਝਮਕਨ ਵਾਂਗ ਬਹੁਤ ਥੋੜਾ ਸੀ। ਜਦੋਂ ਉਹ ਗੁਜ਼ਰੋ ਤੇ ਜਿਵੇਂ ਆਮ ਹੋਇਆ ਕਰਦਾ ਹੈ ਉਹ ਆਪਣੀਆਂ ਦਾਤਾਂ ਵੀ ਨਾਲ ਹੀ ਲੈ ਗਏ; ਗੁਜ਼ਰਨ ਸਮੇਂ ਉਹਨਾਂ ਦੀ ਆਯੂ ਸਿਰਫ ੩੫ ਵਰਹਿਆਂ ਦੀ ਸੀ । ਉਹਨਾਂ ਤੋਂ ਬਾਅਦ ਮੈਂ ਯਤੀਮ ਸਾਂ, ਦੁਨੀਆਂ ਦੀਆਂ ਠੋਕਰਾਂ ਵਾਸਤੇ ਤੇ ਦੁੱਖ ਪਹਾੜ ਬਨ ਕੇ ਟੁੱਟ ਪਏ ਸਨ । ਦੁੱਖ ਵੀ ਏਨਾਂ ਦੁੱਖ ਵੇਖਿਆ ਕਿ ਕੋਈ ਗਿੰਨਤੀ ਹੀ ਨਾ ਰਹੀ । ਇਹਨਾਂ ਦੁਖ ਮੁਸੀਬਤਾਂ ਨੇ ਜ਼ਿੰਦਗੀ ਵਿਚ ਬਹੁਤ ਸਾਰੀ ਕੜੇ ਵਾਹਟ ਲੈ ਆਂਦੀ ਤੇ ਮੇਰਾ ਜੀਅ ਭਰ ਦਿਤਾ ਏਸ ਦੁਨੀਆਂ ਤੋਂ । ਔਰ ਐਸ ਵੇਲੇ ਇਹਨਾਂ ਗੱਲਾਂ ਦਾ ਵਕਤ ਨਹੀਂ । ਜੋ ਹੋਇਆ :