ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/217

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਬਾਕੀ ਸਫਰ ਇਹ--
ਬੀਤ ਜਾਏ ਕਿਵੇਂ
ਖ਼ੁਸ਼ੀ ਖ਼ਸ਼ਾਈਂ,
ਚਾਈਂ ਚਾਈਂ।
ਪਿਆਰ ਤੱਕਨੀ
ਵਿਸ਼ਵਾਸ ਤੱਕਨੀ
ਮਨ ਵਿਚ ਰਖ ਕੇ
ਇਹ ਤਸਵੀਰਾਂ--
ਪਹੁੰਚ ਜਾਵੀਏ,
ਪਾਰਲੇ ਦੇਸ਼---
ਰਲ ਕੇ ਦੋਂਵੇਂ,
ਅੱਖਾਂ ਨੂਟ ਕੇ।

੨੧੭