ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/232

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸੇ ਮੱਲੀ ਸੀ ਪਰ ਉਹ ਖ਼ਾਲੀ ਹੋ ਗਈ ਤੇ ਖ਼ਾਲੀ ਹੀ ਰਹੀ ਸਾਰੀ ਉਮਰ। ਜੀਵਨ ਦਾ ਨਾਚ ਵੀ ਐਉਂ ਜਾਪਦਾ ਹੈ ਜਿਉਂ ਸਦਾ ਰਹੇਗਾ। ਅਸੀ ਭੁੱਲੇ ਹੋਏ ਹਾਂ ਕਾਮ-ਨਸ਼ੇ ਵਿਚ ਮਰਦ ਔਰਤਾਂ ਸਾਰੇ, ਤੇ ਨੱਚੀ ਜਾ ਰਹੇ ਹਾਂ ਇਕ ਅਨਥੱਕ ਨਾਚ, ਹੱਥਾਂ ਵਿਚ ਹੱਥ ਫੜਕੇ ਤੇ ਅਖ਼ੀਰ ਇਕ ਦਿਨ ਇਹ ਹੱਥ ਛੁੱਟ ਜਾਂਦੇ ਹਨ ਜੰਮ-ਕਾਲ ਦੇ ਅੱਗੇ ਤੇ ਸਭ ਦਾ ਇਕੋ ਹੀ ਪੋਜ਼ ਹੁੰਦਾ ਹੈ ਉਸ ਦਿਨ-ਕੰਬਦੇ ਹੱਥਾਂ ਦਾ।

*

੨੩੨