ਸਮੱਗਰੀ 'ਤੇ ਜਾਓ

ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/237

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅੱਜ ਜਮਨਾ ਦੀਆਂ ਲਹਿਰਾਂ
ਲੁੱਛ ਰਹੀਆਂ ਨੇ।
ਅੱਜ ਅੱਖਾਂ ਡੁਬਡਬਾਈਆਂ
ਮਹਾਤਮਾਂ ਨੂੰ ਪੁੱਛ ਰਹੀਆਂ ਨੇ।
ਪਰ
'ੳਹ'
ਨਹੀਂ .....

੨੩੭