ਪੰਨਾ:ਮੇਰੀਆਂ ਨਜ਼ਮਾਂ ਪੈਸੇ ਪੈਸੇ.pdf/239

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਹਾਤਮਾ ਜੀ ਦੇ ਸਰੀਰ ਨੂੰ ਲੰਭੂ ਲਾਣ ਤੋਂ ਲੈ ਕੇ ਚਿਖਾ ਠੰਡੀ ਹੋਣ ਅਤੇ ਫੁੱਲ ਚੁੱਗਨ ਤਕ ਦੀ ਮੇਰੀ ਦਸ਼ਾ ਇਨ੍ਹਾਂ ਸਤਰਾਂ ਵਿਚ ਦਫਨ ਹੈ। ਏਸ ਇਤਹਾਸਕ ਮਹਾਂ-ਪਾਪ ਦੇ ਬਾਅਦ ਜੋ ਕੁਛ ਹੋਇਆ ਉਸ ਤੋਂ ਇਹ ਮੇਰੀ ਨਜ਼ਮ ਸ਼ੁਰੂ ਹੁੰਦੀ ਹੈ।

ਜਮਨਾ ਦੇ ਕਿਨਾਰੇ
ਰੇਤ ਦੇ ਉੱਪਰ
ਇਕ ਚਿਖਾ
... ... ...
... ... ...
... ... ...

**

**

੨੩੯