ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸਖਤ ਮੁਸ਼ੱਕਤ ਕਰਨ ਦੀ ਸਜ਼ਾ ਪਾ ਜਾਣ ਨਾਲ ਕਿਸੀ ਤਰਾਂ ਦੋ ਉਹਦੇ ਤਅੱਲਕ ਦੀ ਸੰਭਾਵਨਾ ਹੀ ਮੁਕ ਗਈ ਸਮਝੋ । ਸ਼ਿਕਾਰੀ ਦੇ ਮਾਰੇ ਪੰਛੀਆਂ ਦੇ ਥੈਲੇ ਵਿੱਚ ਜ਼ਖਮੀ ਤੜਫ਼ ਰਹੇ ਪੰਛੀ ਦੀ ਤੜਫੜਾਟ ਬੰਦ ਹੋ ਜਾਏਗੀ, ਤੇ ਉਹਦੇ ਹੋਣ ਦੀ ਵੀ ਕਾਈ ਖਬਰ ਮੁੜ ਆ ਕੇ ਉਹਨੂੰ ਉਸ ਬਾਬਤ ਯਾਦ ਨਹੀਂ ਕਰਾ ਸਕੇਗੀ ।
੨੫੦