ਸਮੱਗਰੀ 'ਤੇ ਜਾਓ

ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/296

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕੇ ਵਿੱਚ ਕੁੱਦ ਪਇਆ। ਜਦ ਟਰੈਮ ਮਾਰਕੀਟ ਪਾਸ ਅੱਪੜੀ ਤਦ ਮੁੜ ਕੁੱਦ ਬਾਹਰ ਆ ਗਇਆ। ਤੇ ਓਥੋਂ ਇਕ ਚੰਗੀ ਬੱਘੀ ਕਰਾਏ ਕੀਤੀ ਤੇ ਦਸ ਮਿੰਟਾਂ ਵਿੱਚ ਓਹ ਕੋਰਚਾਗਿਨਾਂ ਦੇ ਵੱਡੇ ਘਰ ਦੇ ਸਾਹਮਣੇ ਦਰਵਾਜ਼ੇ ਉੱਪਰ ਸੀ।

ਪੰਨਾ

੨੬੨