ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/359

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਣੇ ਵਾਲਾਂ ਵਾਲੀਆਂ ਪੱਟੀਆਂ ਖੁੱਲ੍ਹੀਆਂ ਹੋਈਆਂ ਸਨ ਤੇ ਉਹਦੀਆਂ ਬਿਖਰੀਆਂ ਜ਼ੁਲਫਾਂ ਅੱਗੇ ਪਿੱਛੇ ਲਟਕ ਰਹੀਆਂ ਸਨ । ਬਿਨਾ ਕਿਸੀ ਹੋਰ ਵਲ ਵੇਖੇ ਦੇ ਉਹ ਕਮਰੇ ਦੀ ਖੁੱਲ੍ਹੀ ਥਾਂ ਤੇ ਉੱਪਰ ਤਲੇ ਟਹਿਲ ਰਹੀ ਸੀ ਤੇ ਜਦ ਦੀਵਾਰ ਸਾਹਮਣੇ ਆ ਜਾਂਦੀ ਸੀ ਉਹ ਮੁੜ ਪੈਂਦੀ ਸੀ ।

੩੨੫