ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/478

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਵੇਂ ਉਹ ਉਨ੍ਹਾਂ ਆਦਮੀਆਂ ਨੂੰ ਤੱਕ ਕੇ ਮੁਸਕਰਾਣ ਦੀ ਆਦਤ ਵਿੱਚ ਸੀ ਜਿਨ੍ਹਾਂ ਨੂੰ ਉਹ ਲੁਭਾਣਾ ਲਲਚਾਣਾ ਚਾਹੁੰਦੀ ਸੀ।

"ਤੂੰ ਮੇਰੇ ਲਈ ਮੇਰੀ ਭੈਣ ਥੀਂ ਵਧ ਕੋਈ ਚੀਜ਼ ਹੈ," ਨਿਖਲੀਊਧਵ ਨੇ ਕਹਿਆ।

"ਇਹ ਕੇਹੀ ਅਣੋਖੀ ਜੇਹੀ ਗੱਲ ਹੈ," ਸਿਰ ਹਿਲਾ ਕੇ ਉਸ ਮੁੜ ਕਹਿਆ ਤੇ ਜਾਲੀ ਦੇ ਪਿੱਛੇ ਚਲੀ ਗਈ ।

੪੪੪