ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਧਨਾਂ ਵਿਚ ਅਡਰੀ ਥਾਂ ਦਿੱਤੀ ਹੋਈ ਹੈ।

ਸਾਨੂੰ ਬ੍ਰਹਮਚਰਯ ਦੇ ਮੂਲ ਅਰਥ ਯਾਦ ਰਖਣੇ ਚਾਹੀਦੇ ਹਨ। 'ਚਾਰਯ' ਦੇ ਅਰਥ ਹਨ ਆਚਰਨ ਦਾ ਰਸਤਾ, 'ਬ੍ਰਹਮ-ਚਰਯ' ਭਾਵ ਉਹ ਆਚਰਨ ਜੋ ਬ੍ਰਹਮ ਤਥਾ ਸਤਯ ਦੀ ਭਾਲ ਦੇ ਰਸਤੇ ਜਾਂ ਨਿਯਮ ਅਨੁਸਾਰ ਹੋਵੇ। ਇਸ ਮੂਲ ਅਰਥ (etymological meaning) ਤੋਂ ਬ੍ਰਹਮਚਰਜ ਦੇ ਖ਼ਾਸ ਅਰਥ ਨਿਕਲਦੇ ਹਨ "ਸਾਰੀਆਂ ਇੰਦ੍ਰੀਆਂ ਦਾ ਵਸੀ ਕਰਨ"। ਸਾਨੂੰ ਬ੍ਰਹਮਚਰਯ ਦੇ ਕਾਮ ਵਸ ਵਾਲੇ ਨਾ-ਮੁਕੰਮਲ ਅਰਥ ਬਿਲਕੁਲ ਭੁਲਾ ਦੇਣੇ ਚਾਹੀਦੇ ਹਨ।

੧੩