ਪੰਨਾ:ਯਰਵਾਦਾ ਮੰਦਰ ਵਿਚੋਂ ਆਸ਼ਰਮ ਸਾਧਨਾਂ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਦੀਆਂ ਜੜ੍ਹਾਂ ਨਿਰੋਲ ਅਹਿੰਸਾ ਤਥਾ ਪ੍ਰੇਮ ਵਿਚ ਗਡੀਆਂ ਹੋਈਆਂ ਹਨ।

ਇਹ ਅਖ਼ੀਰਲਾ ਸ੍ਵਦੇਸ਼ੀ ਬਾਰੇ ਨੋਟ ਯਰਵਾਦਾ ਮੰਦਰ ਵਿਚੋਂ ਨਹੀਂ ਬਲਕਿ ਗਾਂਧੀ ਜੀ ਦੀ ੧੯੩੧ ਦੀ ਰਿਹਾਈ ਤੋਂ ਬਾਅਦ ਲਿਖਿਆ ਗਿਆ ਸੀ। ਉਨ੍ਹਾਂ ਇਹ ਜੇਲ੍ਹ ਵਿਚ ਨਹੀਂ ਸੀ ਲਿਖਿਆ ਕਿਉਂਕਿ ਉਹ ਮਹਿਸੂਸ ਕਰਦੇ ਸਨ ਕਿ ਬਿਨਾਂ ਵਿਵਰਜਿਤ ਰਾਜਸੀ ਮਸਲੇ ਨੂੰ ਠੀਸ ਲਾਏ ਦੇ ਉਹ ਇਸ ਮਜ਼ਮੂਨ ਨਾਲ ਪੂਰਾ ਇਨਸਾਫ਼ ਨਹੀਂ ਕਰ ਸਕਣਗੇ।

ਇਸ ਨੋਟ ਦਾ ਅਨੁਵਾਦ (ਅੰਗਰੇਜ਼ੀ) ਸ੍ਰੀ ਪਿਆਰੇ ਲਾਲ ਜੀ ਨੇ ਕੀਤਾ ਸੀ।

੬੦