ਪੰਨਾ:ਰਮਲ ਟੀਚਰ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________


{ ੧9 ) ਹੈ,ਫਿਰ ਪੁਛਿਆਕੇਹੜੇ ਸ਼ਹਿਰ ਵਿਚ ਪੈਗੰਬਰ ਹੈ ਸ਼ਾਹਜ਼ਾਦੇ ਨੇ ਕਹਿਆ ਕਿ ੲੇਸੇ ਸ਼ਹਿਰ ਵਿਚ ਪੈਰੀ ਬਰ ਹੈ,ਫਿਰ ਦਾਨੀਆਲ ਨੇ ਪੁਛਿਆ ਕਿ ਕਿਸ ਮੁਕਾਮ ਵਾ ਜਗਾ ਪੈਗੰਬਰ ਹੈ ਉਸਨੇ ਜਵਾਬ ਦਿਤਾ ਏਸੇ ਮੁਕਾਮ ਪਰ ਪੈਗੰਬਰ ਹੈ, ਫੇਰ ਦਾਨੀਵਾਲ ਨੇ ਪੁਛਿਆ ਕਿ ਕੌਣ ਪੈਗੰਬਰ ਹੈ ਜੋ ਇਸ ਜਗਾ ਹੈ। ਸ਼ਾਹਜ਼ਾਦੇ ਨੇ ਜਵਾਬ ਦਿਤਾ ਕਿ ਏਥੇ ਅਸੀ ਤਿੰਨਆਦਮੀ ਹਾਂ ਤਿੰਨਵਿਚੋਂ ਨਾ ਤੇ ਮੈਂ-ਪੈਗੰਬਰ ਹਾਂ ਨਾ ਮੇਰਾ ਪਿਉ ਬੇਸ਼ਕ ਤੁਸੀਂ ਪੈਗੰਬਰ ਹੈ । ਫੇਰ ਓਸੇ ਵੇਲੇ ਬਾਦਸ਼ਾਹ ਤੇ ਸ਼ਾਹਜ਼ਾਦੇ ਨੇ ਓਸਦੀ ਪੈਗੰਬਰੀ ਤੇ ਇਮਾਨ ਕੀਤਾ ਫੇਰਤਮਾਮ ਕੌਮਨੇਡੋਬਾ ਕਰਕੇਦਾਨੀਆਲ ਨੇ ਰੇਤ ਉਪਰ ਖਤ ਰਮਲ ਦਾ ਖਿਚਕੇ ਸ਼ਕਲ ਪੈਦਾ ਕੀਤੀ ਤਾਂ ਨਾਮ ਇਸ ਇਲਮ ਦਾ ਰਮਲ ਹੋਇਆ ਔਰ ਆਮਾਮਸ ਨਾਉਂ ਅਲਾ ਮਿਸਰੀ ਨੇ ਆਪਣੀ ਕਿਤਾਬ ਮੈਂ ਲਿਖਿਆ ਹੈ ਕਿ ਪਿਛਲੇ ਹਕੀਮਾਂ ਦੀ ਏਹ ਰਵਾਇਤ ਹੈ ਕਿ ਇਹ ਇਲਮ