ਪੰਨਾ:ਰਮਲ ਟੀਚਰ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨ )

ਹੁਣ ਸ਼ਕਲ ਬਣਾਵਨਾ ਕੀ ਬਿਧ ਲਿਖਦੇ ਹਾਂ

ਸਾਰੀਆਂ ਸਕਲਾ ਤਰੀਕ : ਔਰੰ ਜਮਾਇਤ ਥੋਂ ਪੈਦਾ ਹੋਦੀਆਂ ਹੈਨ ਸਕਲ ਜਮਾਇਤ ਦਾ ਅਗਨ ਬਿੰਦੂ ਖਾਰਜ ਕਰ ਦਿਤਾ ਤਾਂ ਬਾਕੀ ਇਸਤਰਾਂ ਦੀਸ਼ਕਲ ਰਹ ਗਈ ਅਰ ਇਸਨੂੰ ਰਮਲ ਵਿਚ ਲਿਯਾਨ ਆਖਦੇ ਹੈਨ । ਔਰੰ ਸਕਲ ਤੀ੍ਕ : ਉਤੇ ਉਹੀ ਬਿੰਦੂ ਵਧਾ ਦਿਤਾ ਤਾਂ ਇਹ ਸਕਲ ਪੈਦਾ ਹੋਈ । ਤੋਂ ਰਮਲ ਵਿਚ ਇਸ ਸਕਲ ਨੂੰ ਅਤਬੇ ਦਾਖਲ ਅ ਖਦੇ ਹੈਨ । ਅਰ ਜਦੋਸਕਲ ਜਮਾਇਤ ਵਿਚੋਂ ਵਾਯੁੂਦਾ ਬਿੰਦੁ ਘਟਾ ਦਿੱਤਾ ਤਾਂ ਬਾਕੀ ਇਹ : ਸਕਲ ਪੈਦਾ ਹੋਈ ਰਮਲ ਵਿਚ ਏਸਨੂੰ ਹਮਰਾ ਆਖਦੇ ਹੈਨ ਜਦ ਉਹੀ ਬਿੰਦ ਤੀ੍ਕ ਦੇ ਉਤੇ ਵਧਾਦਿਤਾ ਤਾਂ ਇਹ ਸਕਲ ਪੈਦਾ ਹੋਈ । ਤੇ ਰਮਲ ਵਿਚ ਨਕੀ ਇਸ = ਸਕਲ ਦਾ ਨਾਮ ਹੈ । ਜਦ ਸਕਲ ਜਮਾਇਤ ਵਿਚ ਜਲ ਬਿੰਦੂ ਖਾਰਜ ਕੀਤਾ