ਪੰਨਾ:ਰਮਲ ਟੀਚਰ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੩ )

ਤਾਂ ਇਹ = ਸਕਲ ਪੈਦਾ ਹੋਈ । ਤੇ ਰਮਲ ਇਸ ਦਾ ਨਾਮ --ਬਿਆਂਜਹ} ਜਦ ਤੀ੍ਕ ਦੇ : ਨਾਲ ਉਹੀ ਜਲ ਬਿੰਦੁੂ ਵਧਾਇਆ ਤਾਂ ਇਹ = ਸਕਲ ਪੈਦਾ ਹੋ ਗਈ ਤੇ ਰਮਲ ਵਿਚ ਇਸਦਾ ਨਾਮ ਫਰਹਾ ਹੋ ਜਦ ਜਮਾਇਤ = ਸ਼ਕਲ ਵਿਚੋਂ ਇਕ ਪਿ੍ਥਵੀ ਬਿੰਦੁ ਖਾਰਜ ਕਰ ਦਿਤਾ ਤਾਂ ਇਹ = ਸਕਲ ਪੈਦਾ ਹੋਈ ਤੇ ਰਮਲ ਵਿਚ ਨਾਇਸਸਕਲਦਾ ਨਾਅਤਬੇ ਖਾਰਜਾ ਹੈ। ਜਦ ਸਕਲ ਜਮਇਤ ਵਿਚੋਂ = ਇਕ ਅਗਨ ਬਿੰਦੂ ਅਤੇ ਇਕ ਵਾਯੂਬਿੰਦੁ ਘਟਾਇਆ ਤਾਂ ਇਹ ਸਕਲ ਪੈਦਾ ਹੋਈ ਤੇ ਇਸਨੂੰ ਰਮਲ ਵਿਚ ਨੁਸਰਤੁਲ ਖਾਰਜ ਆਖਦੇ ਹੈਨ । ਜਦ ਸਕਲ ਤੀ੍ਕ ਦੇ ਨਾਲ ਅਗਨ ਬਿੰਦੁ ਅਤੇ ਵਾਯੂ ਬਿੰਦੁੂ ਵਧਾ ਦਿਤਾ ਤਾਂ ਸਕਲ ਇਹ ਪੈਦਾ ਹੋਈ ਤੇ ਰਮਲ ਵਿਚ ਇਸ ਸਕਲ ਨੇ ਨੁਸਰਤੁਲ ਦਾਖਲ ਆਖਦੇ ਹੈਨ ਔਰ ਜਦ ਸਕਲ ਜਮਾਇਤ ਵਿਚੋਂ = ਇਕ ਅਗਨ ਬਿੰਦੂ ਅਤੇ ਇਕ