ਪੰਨਾ:ਰਮਲ ਟੀਚਰ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੭)

ਤੇ ਅੰਧੇਰੀ ਨਾ ਹੋਵੈ ਚੰਦ ਡੁਬਾ ਹੋਇਆ ਨਾ ਹੋਵੈ ਤਰੀਕ ਚੰਦ ਦੀ ਟਾਂਕ ਹੋਵੈ ਅਕਾਸ਼ ਸਾਫ ਹੋਵੈ ਬਕਰੀਆਂ ਦੀ ਆਮਦ ਰਫਤ ਨਾਂ ਹੋਵੇ । ਅਮਾਵਸ ਦੇ ਨਜੀਕ ਰਮਲ ਨਾ ਉਤਾਰੇ | ਪਰ ਜਰੂਰਤ ਦੇ ਵੇਲੇ ਹਰ ਤੀ੍ਕ ਕੋ ਰਵਾ ਹੈ ।ਪਿ੍ਥਮੇਂ ਭਗਵਤੀਕਿ ਮੰਤ ਪੜ ਔਰ ਪਰਮੇਸਰ ਦੇ ਅਗੇ ਬੇਨਤੀ ਕਰੇ ਕਿ ਹੇ ਪਰਮੇਸਰ ਮੇਰੋ ਮੇਂ ਕੁਛ ਸਕਤ ਨਹੀਂ ਹੈ ਕਿ ਮੈਂ ਇਸਦਾ ਜਮੀਰ ਬਤਲਾ ਦੇਵਾਂ ਹੋ ਸੁਆਮੀ ਤੁਹੀ ਗੈਬਦਾਨ ਹੈ ਘਟ ਘਟ ਕੇ ਜਾਨਨ ਹਾਰਾ ਹੈ, ਹੇ ਅੰਤਜਾਮੀ ਮੇਰੋ ਪਰ ਇਸਦਾ ਪ੍ਰਸ਼ਨ ਖੁਲ ਜਾਵੇ ਏਤਨੀ ਬਾਤ ਮੁਖੋ ਉਚਾਰਨ ਕਰਕੇ ਕੁਰਰਾ ਸੁਟੇ। ਔਰ ਰਮਲ ਦੀਆਂ ਦਲੀਲਾਂ ਨਾਲ ਸਾਰਾ ਭੇਦ ਦਸੇ ਪਰਮੇਸਰ ਚਾਹੇ ਤਾਂ ਠੀਕ ਪ੍ਰਸ਼ਨ ਨਿਕਲੇਗਾ ਜੋ ਬਾਤ ਇਲਮ ਦੇ ਵਸੀਲੇ ਨਾਲ ਮਲਮ ਹੋਵੇ ਓਹੀ ਪ੍ਰਮੋਸਰ ਦੀ ਤਰਫੋ ਆਖਦੇਵੇ ਅਰ ਵਾਫਰ ਬਾਤ ਕੋਈ ਨੇ ਆਖੇ । ਕਿਉਂਕਿ ਉਸ ਵਿਚ