ਪੰਨਾ:ਰਮਲ ਟੀਚਰ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਭ ਹੱਕ ਰਾਖਵੇਂ ਹਨ। ਜੋਤਸ਼ ਰਮਲ ਸਿਖਨ ਦੀ ਪੁਸਤਕ

ਰਮਲ ਟੀਚਰ

ਲੇਖਕ_ ਜੋਤਸ਼ੀ ਪ੍ਰਤਾਪ ਸਿੰਘ ਗਯਾਨੀ ਵਪਾਰ ਆਲਮ ਬਿਕ੍ਰਮੀ ਤਿਥ ਪਤ੍ਰਕਾ ਵਾਲੇ ਕਰਤਾ - ਜਨਮ ਪ੍ਰਤੀ ਪ੍ਰਬੋਧ, ਜਾਤਕ ਚਿੰਤਾਮਨੀ, ਸੁਪਨ ਪ੍ਰਬੋਧ, ਪ੍ਰਸ਼ਨ ਚਿੰਤਾਮਨੀ, ਮੰਦਾ ਤੇਜ਼ੀ ਪ੍ਰਬੋਧ, ਜੋਤਸ਼ ਪ੍ਰਬੋਧ, ਜੋਤਿਸ਼ ਵਿਦਿਆ ਭੰਡਾਰ ਭਾਗ ਪਹਿਲਾ ਦੂਜਾ, ਮਹੂਰਤ ਦਰਪਨ, ਹਥ ਰੇਖਾ ਗਿਆਨ ਭਾਗ ਪਹਿਲਾ, ਦੂਜਾ, ਤੀਜਾ, ਚੌਥਾ; ਬਾਲਬੋਧ ਰਮਲ, ਮਖਜਨ ਰਮਲ, ਭਡਲੀ ਸਟੀਕ, ਪ੍ਰਸ਼ਨ ਦਰਪਨ, ਇਸਤ੍ਰੀ ਪੁਰਸ਼ ਰਾਸ਼ੀ ਮਾਲਾ, ਦੁਰਗਾ ਪ੍ਰੀਛਾ ਨੌਰੈ੍ਹ ਸ਼ਾਂਤੀ, ਕਾਲ ਗਿਆਨ, ਯੋਗਾਭਯਾਸ ਸ਼ਾਸਤ੍ਰ-ਲਿਖਤੀ ਇੰਦਰਜਾਲ, ਮਹਾਂ ਕਾਲੀ ਜੰਤ੍ਰ ਮੰਤ ,ਦੁਰਗਾ ਸ਼ਕਤੀ । ਪ੍ਰਕਾਸ਼ਕ

ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਪੁਸਤਕਾਂ ਵਾਲੇ ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ «• • •

• • ਪਹਿਲੀ ਵਾਰ (ਦਸੰਬਰ ੧੯੫੩) ਭੇਟਾ ੧॥)