ਪੰਨਾ:ਰਮਲ ਟੀਚਰ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੯) ਪਿਛੇ ਗੁਜਰਿਆ ਹੈ ਵਰਤਮਾਨ ਓਹ ਹੈ ਜੋ ਬੀਤ ਰਿਹਾ ਹੈ ਭਵਿਖਤ ਉਹ ਹੈ ਜੋ ਅਗੇ ਆਵੇਗਾ । ਹੁਣ ਕੁਛ ਹਾਲ ਜਾਇਚਾ ਬਨਾਵਨਦਾ ਲਿਖਦੇਹਾਂ ਪਹਿਲੀਅ : ਜੋ ਚਾ ਰਬਕਲਾ ਹੁੰਦੀਆਂ ਹੈਨ ਓਹਨਾਂ ਨੂੰ ਅਮਹਾਤ ਤੇ ਜੋ ਦੁਨੀਆਂ ਚਾਰ ਹੁੰਦੀਆਂ ਹੈਨ ਓਹਨਾਂ ਨੂੰ ਨਬਾਤ ਆਖਦੇ ਹੈਨ ਜੋ ਤੀਜੀਆਂ ਚਾਰ ਹਨ ਹੁੰਦੀਆਂ ਹੈਨ ਉਸਨੂੰਮਤ ਵਲਦਾਤ ਆਖਦੇ ਹੈਨ ਜੋ ਚੌਥੀਆਂ ਚਾਰ ਹੈਨ ਓਹਨਾਂ ਨੂੰ ਜਵਾਇਦਾਤ ਆਖਦੇ ਹੈਨ । ਏਸਤ੍ਰਾਂ ਜਾਇਚੇ ਦੀਆਂ ਸੋਲਾਂ ਕਲਾ ਦੇ ਏਹ ਨਾਮ ਹੈਨ। ਜਦ ਜਾਇਚਾ ਬਣਾਵਣਾ ਚਾਹੇ ਤਾਂ ਪਹਲਾਂ ਭਗਵੰਤੀ ਕਾ ਮੰਤਰ ਪੜੇ ਤਾਂ ਫੇਰ ਇਕ ਦਮ ਵਿਚ ਚਾਰ ਸਤਰਾਂ ਬਿੰਦੁੂਆਂ ਵਾਲੀਆਂ ਬਣਾਵੇ ਇਸ ਤਰਾਂ ਚਾਰ ਦਮ ਵਿਚ ਸੋਲਾਂ ਸਕਲਾਂ ਹੋਈਆਂ ਚਾਰ ਚਾਰ ਸਤਰਾਂ ਵਿਚੋਂ ਇਕ ਇਕ ਸਕਲ ਬਨਾਕੇ ਚਾਰ ਸਕਲਾਂ ਬਨਾਕੇ ਅਮਹਾਤ ਬਨਾਵੇ ਔਰ ਹਰ ਇਕ ਸਤਰ ਦੇ ਬਿੰਦ ਸੋਲਾਂ ਕੋਲੋਂ ਵਧ ਨ ਹੋਵਣ ਅਤੇ ਨੋਵਾਂ