ਪੰਨਾ:ਰਮਲ ਟੀਚਰ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
( ੨੭}

ਕੋਲੋਂ ਘਟ ਨ ਹੋਵਣ ਪਰ ਅਨਗਿਣਤ ਬਣਾਵੇ ਔਰ ਆਪਣੇ ਕਾਰਜ ਕਾ ਧਿਆਨ ਰਖੇ। ਮਿਸਾਲ-ਦੋ ਦੋ ਭਾਗ ਦੇਂਦਾ ਜਾਵੇ ਤੇ ਕਿਸੇ ਸਤਰ ਵਿਚ ਦੋਹਾਂ ਦਾ ਭਾਗ ਹੋ ਜਾਵੇ ਤਾਂ ਇਸ ਤਰਾਂ ਦਾ -- ਨਿਸ਼ਾਨ ਅਰਬ ਰੇਖਾ ਲਿਖ ਲੈਣੀ ਇਸ ਬਿੰਦੂ ਨੂੰ ਲੁੂਨ ਭੀ ਆਖਦੇ ਹਨ ਚਵਾਂ ਸਤਰਾਂ ਦੀ ਇਕ ਸਕਲ ਬਨੀ ਤੇ ਸੋਲਾਂ ਸਤਰਾਂ ਦੀਆਂ ਚਾਰ ਸਕਲਾਂ ਹੋ ਜਾਵਨਗੀਆਂ | ਅਬ ਹਮ ਤਮਕੇ ਜਾਇਚਾ ਬਨਾਕਰ ਚਿਖਾਤੇ ਹੈਂ ਜਿਸ ਤਰਾਂ ਇਹ ਸਤਰਾਂ ਖਿਚੀਆਂ ਹੋਈਆਂ ਹੈਨ । ਏਸੇਤਰਾਂ ਸਤਰਾਂ ਖਿਚੇ