ਪੰਨਾ:ਰਮਲ ਟੀਚਰ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੇੇੈ ਓਹ ਅਗਨੀ ਤਤ ਹੈ (ਵ) ਵਾਯੂ ਹੈ । (ਜ) ਜਲ ਹੈ (੫) ਪ੍ਥਵੀ ਹੈ। ਜਾਇਚੇ ਦੀਆਂ ਜੋ ਪਹਿਲੀਆਂ ਚਾਰ ਸਕਲਾਂ ਹਨ ਉਹਨਾਂ ਦੀ ਅਗਨੀ ਦੀ ਪੰਜਵੀਂ ਸਕਲ ਬਨਾਵੈ ਜਿਸਤ੍ਰਾ ਨੇ ਪਹਿਲੀਆਂ ਚਵਾਂ ਸਕਲਾਂ ਦੇ ਉਪਰ ਅਗਨੀ ਤਤ ਦੀ ਜਗਅੈੜਾ ਅਖਰ ਲਿਖਿਆ ਹੋ ਪੰਜਵੀਂ ਸਕਲ ਉਤੇ ਸਾਰੇ ਐੜੇ (ਅ) ਅਖਰ ਲਿਖੇ ਹੋਏ ਹੈਨ ਦੇਖੋ ਪਹਿਲੀ ਸਕਲ ਦੀਅਗਨੀ , ਤਤ ਬਿੰਦੁੂ ਹੈ । ਦੁਸਰੀ ਦੀ ਅਗਨੀ ਭੀ ਬਿੰਦੁ ਹੈ ਤੀਸਰੀ ਭੀ ਰੇਖਾ ਚੌਥੀ ਭੀ ਰੇਖਾ ਹੈ । ਬਿੰਦੂ ਬਿੰਦੁੂ ਰੇਖਾ-ਰੇਖ-ਏਹ : ਸਕਲ ਪੈਦਾ ਹੋਈ ਸੋਈ ਏਹ ਪੰਚਮੇ ਅਸਥਾਨ ਮੇ ਲਿਖੀ ਹੋਈ ਹੈ । ਪਹਿਲੀਆਂ ਚਵਾਂ ਸਕਲਾਂ ਦੀ ਵਾਯੂ ਸਥਾਨ ਵਿਚ (ਵ) ਲਿਖਿਆ ਹੈ । ਸੋ ਛੇਵੀ ਸਕਲ (ਵ) ਅਖਰ ਦੀ ਬਨੀ ਹੋਈ ਹੈ । ਸਤਵੀ ਸਕਲਚਵਾਂ ਸਕਲਾਂ ਦੇ ਜਲ ਤਤ ਦੀ ਬਨੀ ਹੈ ਸੋ ਸਕਲਾਂ ਦੇ ਜਲ ਤਤ ਦੀ ਜਗਾ ਚਾਰ ਜਜੇ ਲਿਖੇ ਹੋਏ