ਪੰਨਾ:ਰਮਲ ਟੀਚਰ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਸੀਰ ਦਾ ਹੈ । ਸੋਨਾਂ ਦੀ ਰੜੀ ੨ ਮਾਸਾ ੨ ਪਾਵੇ ਹੋਰ ਧਾਤਾਂ ਜਿਤਨੀਆਂ ਚਾਹੇ ਪਾ ਦੇਵੇ ! ਸਭਨਾਂ ਧਾਤਾਂ ਨੂੰ ਅਕਠੀਆਂ ਗਲਾਂ ਕੇ ਅਠ ਟੁਕੜੇ ਚਕੋਰ ਬਨਾਵੇ ਅਰ ਓਨਾਂ ਦੇ ਵਿਚ ਵਰਮੇ ਨਾਲ ਛੇਕ ਕਰਕੇ ਚਾਰ ਚਾਰ ਟੁਕੜੇ ਇਕ ੨ ਤਾਰ ਵਿਚ ਪਰੋਵੇ ਤੇ ਦੋਵੇਂ ਤਾਰਾਂ ਮੋਕਲੀਅਾਂ ਰਹਿਨ ਕਿਉਂਕਿ ਟੁਕੜੇ ਚਾਰੇ ਤਰਫ ਫਿਰਦੇ ਰਹਿਨ ਔਰ ਅਠ ਟੁਕੜਿਆਂ ਦੇ ਇਕ ੨ ਪਾਸੇ ਦੋ ਦੋ ਰੋਖਾ ਬਨਾਵਣੀਆਂ ਚਾਹੀਏ ਅਰਬ ਇਕ ਬਿੰਦੂ ਇਕ ਕੌਣ ਉਤੇ ਇਕ ੨ ਪਾਸੇ ਹੋ ਜਾਵਣਗੇ ਤੇ ਏਨਾਂ ਚਵਾਂ ਬਿੰਦੁੂਆਂ ਦੀਆਂ ਦੋ ਰੋਖਾ ਬਣ ਜਾਵਣਗੀਆਂ ਅਸੀਂ ਪਹਿਲਾਂ ਦਸ ਆਏ ਹਾਂ ਕਿ ਦੋ ਬਿੰਦੂਆਂ ਦੇ ਮਿਲਨ ਨਾਲ ਇਕ ਰੇਖਾ ਬਣ ਜਾਂਦੀ ਹੈ । ਰੇਖਾ ਰੇਖਾ ਮਿਲਨੇ ਸੇ ਰੇਖਾ ॥ ਰੇਖਾ ਬਿੰਦੂ ਮਿਲਨੇ ਸੇ ਬਿੰਦੁੂ ਉਤਪਤ ਹੋਂਵਦਾ ਹੈ ਰੇਖਾ ਦਾ ਨਿਸਾਨ ਇਸਤ੍ਰਾਂ (-) ਕੁਰਰੇ ਉਤੇ ਨਹੀਂ ਬਣਾਈ ਦਾ ਪਰ ਦੋ ਬਿੰਦੂ ਇਸਤ੍ਰਾਂ ()