ਪੰਨਾ:ਰਮਲ ਟੀਚਰ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧ਓ ਸਤਿਗੁਰ ਪ੍ਰਸਾਦਿ

ਅਬਿ ਰਮਲ ਟੀਚਰ ਗੁੰਬ ਲਿਖਯਤੇ
ਰਚਿਤ ਜੋਤਸ਼ੀ ਪ੍ਰਤਾਪ ਸਿੰਘ ਗਿਆਨੀ

ਅਰਬੀ ਪੁਸਤਕਾਂ ਵਿਚ ਲਿਖਿਆ ਹੈ ਇਕ ਰੋਜ ਬਾਬਾ ਆਦਮ ਬੀਆਬਾਨ ਵਿਚ ਬੈਠੇ ਹੋਏ ਹੈਸਨ ਤਾਂ ਉਨਾਂ ਨੂੰ ਏਹ ਕਰ ਹੋਇਆ ਕਿ ਸਾਡੀ ਉਲਾਦ ਦਾ ਕੀ ਹਾਲ ਹੈ ਓਹ ਏਸ ਫਿਕਰ ਵਿਚ ਬਹੁਤ ਚਿੰਤਾਵਾਨ ਹੋਏ ਏਤਨੇ ਵਿਚ ਜਬਰਾਈਲ ਓਹਨਾ ਦੇ ਪਾਸ ਆਇਆ ਤਾਂ ਬਾਬਾ ਆਦਮ ਓਸ ਵੇਲੇ ਰੇਤ ਦੇ ਉਤੇ ਬੈਠੇ ਹੋਏ ਹੈਸਨ ਤੇ ਓਹਨਾਂ ਦੇ ਸਾਮਨੇ ਭੀ ਰੇਤ ਵਿਛੀ ਹੋਈ ਹੈਸੀ ਤਾਂ ਜਬਰਾਈਲ ਨੇ ਆਪਣੀਆਂ ਚਾਰੇ ਉਗਲੀਆਂ ਰੇਤ ਦੇ ਵਿਚ ਗਡ ਦਿਤੀਆਂ ਤਾਂ ਉਹਨਾਂ ਦਾ ਨਿਸ਼ਾਨ ਇਸਤਾਂ੍ਰ ਬਨਗਯਾ ਤੇ ਮਖੋ ਕਹਿਆ ਅਲਰਮਲ