ਪੰਨਾ:ਰਮਲ ਟੀਚਰ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖੁਲ ਜਾਵੇਗਾ ਤਾਂ ਤੇ ਏਸ . ਦਾਇਰੇ ਨੂੰ ਅਛੀ ਤਰ੍ਹਾਂ ਧਿਆਨ ਨਾਲ ਸਮਝਣਾ ਚਾਹੀਏ ਹੁਣ ਦਾਇਰਾ ਅਬਦਹ ਬਣਾਵਣ ਦੀ ਬਿਧਿ ਲਿਖਦਾ ਤਾਂ ਜਾਨਣਾ ਚਾਹੀਦਾ ਹੈ ਕਿ ਇਸ ਦਾਇਰੇ । ਨਾਮ ਅਬਦਹ ਕਿਉਂ ਹੋਇਆ ਔਰ ਇਹ ਬਕਾਲਾਂ ਏਨਾਂ ਅਸਥਾਨਾਂ ਵਿਖੇ ਕਿਉ -ਰਖੀਆਂ ਗਈਆਂ ਅਤੇ ਏਨਾ ਦੇ ਰਖਨ ਦਾ ਕੀ ਫਾਇਦਾ ਹੋਇਆ ਹੁਣ ਬਿਆਨ ਏਹ ਹੈ ਕ ਏਸ ਇਲਮ ਦੀ ਪਹਿਲੀ ਸਕਲ ਤ੍ਰੀਕ ਹੈ

   ਅਤੇ ੲੇਸ ਦੇ ਵਿਚ ਚਾਰ ਤਤ ਹੈਨ ਜੈਸਾ ਕਿ ਤੁਹਾਨੂੰ ਮਲੂਮ ਹੈ ਤੇ ਹਰ ਤਤ ਦੇ ਸਾਮਣੇ ਇਕ ੨ ਅਖਰ ਹੈ ਇਸ ਤਾਂ੍ਰ ; ਤੇ ਜੋ ਰੇਖਾ ਦੇ ਸਾਮਨੇ ਅਖਰ ਹੋਵੇਗਾ ਉਸਦੇ ਅਦੁੱਟ ਦਾ ਕੋਈ ਸ਼ਮਾਰ ਨਹੀਂ ਕੀਤਾ ਜਾਵੇਗਾ ਕਿਉਂਕਿ ਜੋ ਰੇਖਾ ਹੁੰਦੀ ਹੈ ਉਸਦਾ ਤਤ ਬਧਾ ਹੋਇਆ ਹੁੰਦਾ ਹੈ ਤੇ ਫਾਰਸੀ ਵਿਚ ੲੇਸ ਨੂੰ ਅਕਦ ਆਖਦੇ ਹੈਨ ਤੇ ਜੋਹੜਾ ਤਤ ਬਿੰਦੁੂ ਹੋਵੇਗਾ ਓਸਦੇ ਸਾਹਮਣੇ ਜੋ