ਪੰਨਾ:ਰਮਲ ਟੀਚਰ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਖਰ ਹੋਵੇਗਾ ਉਸ ਦੇ ਅਦਦ ਲਏ ਜਾਨ ਅਤੇ ਓਸਦੇ ਜਿਨੇ ਅਖਰ ਦੇ ਅਦਦ ਹੋਣਗੇ ਓਸ ਦਰਜੇ ਵਿਚ ਓਸ ਸਕਲ ਨੂੰ ਜਗਾ ਦਿਤਾ ਜਾਵੇਗੀ ਦਾਇਰਾ (ਅਬਦਹ) ੲੇਸਦੇ ਚਾਰ ਅਖ ਹੈਨ ਐੜਾ ਬਬਾ ਦਦਾ ਹਾਹਾ ਤੇ ਫਾਰਸੀ ਵਿ ਏਨਾਂ ਅੱਖਰਾਂ ਨੂੰ ਅਲਫ ਬੇ ਦਾਲ ਆਖਦੇ ਹੈ। ਅਲਫ ਅਦਦ ਦਾ ਹੈ ੧। ਬੇਦੇ ਅਦਦ ੨ ਹੈ। ਦਾਲ ਦੇ ਅਦਦ ੪ ਹੈਨ ਹੈ ਦੇ ਅਦਦ ਅੱਜ ਹੈਨ । ਹੁਣ ਦੇਖੋ ਏਸ ਦਾਇਰੇ ਵਿਚ ਪਹਿਲਾ ਸ਼ਕਲ ਵੀ ਲਿਆਨ ਹੈ ਸੋ ਲਿਆਨ : ਅ : ਸਾਮਨੇ ਇਕ ਅਖਰ ਅਲਫ ਹੈ ਤੇ ਅਲਫ : ਇਕ ਅਦਦ ਹੋ ਏਸ ਵਾਸਤੇ ਸ਼ਕਲ ਨੂੰ ਲਿਆਂ ਨੂੰ ਪਹਿਲੇ ਖਾਨੇ ਵਿਚ ਰਖਿਆ ਤੇ ਦੂਸਰੇ ਸ਼ਕਲ ਹੁਮਰਾ ਹੈ ਸੋ ਹੁਮਰਾ : ਬ ਸ਼ਕਲ ਸਾਮਨੇ ਬੇ ਅਖਰ ਹੈ ਤੇ ਬੇ ਦੇ ੨ ਅਦਦ ਹੈ ਏਸ ਵਾਸਤੇ - ਹੁਮਰਾ ਸ਼ਕਲ ਨੂੰ ਦੂਸਰੇ ਖਾਂ ਵਿਚ ਜਗਾ ਦਿਤੀ । ਤੀਸਰੀ ਸ਼ਕਲ ਨੁਸ