ਪੰਨਾ:ਰਮਲ ਟੀਚਰ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੁਲ ਖਾਰਜ ਹੈ ਏਸ ਦੇ ਵਿਚ ਦੋ ਬਿੰਦੂ ਹੈਨ ਇਕ ਅਗਨੀ ਦਾ ਤੇ ਦੂਸਰਾ ਵਾਯੂ ਦਾ ਸੋ ਇਸ ਸ਼ਕਲ ਦੇ ਸਾਮਨੇ : ਅ ਬ ਦੋ ਅਖਰ ਅਲਫ ਤੇ ਬੇ ਹੈ ਸੋ ਅਖਰ ਅਲਫ਼ ਦਾ ੧ ਅਦਦ ਤੇ ਬੇ ਦੇ ੨ ਅਦਦ ਦੋਵੇਂ ਮਿਲਕੇ ਤਿੰਨ ਹੋਏ ਏਸ ਵਾਸਤੇ ਸਕਲ ਨੁਸਰ ਤੁਲ ਖਾਰਜ ਨੂੰ ਤੀਜੇ ਖਾਨੇ ਵਿਚ ਜਗਾ ਦਿਤੀ ਹ ਚੌਥੀ ਸਕਲ਼ ਬਿਆਜ ਹੈ ਸੋ ਸ਼ਕਲ : ਦ ਬਿਆਜ ਦੇ ਸਾਮਨੇ ਜਲ ਤਤ ਵਿਚ ਦਾਲ ਅਖਰ ਹੈ ਤੇ ਫਾਰਸੀ ਵਿਚ ਦਾਲ ਦੇ ਚਾਰ ਅਦਦ ਹੋਨ ਏਸ ਵਾਸਤੇ ਸਕਲ ਬਿਆਜ ਨੂੰ ਚੌਬੇ ਖਾਨੇ ਵਿਚ ਲਿਖਿਆ ਪੰਜਵੀਂ ਸ਼ਕਲ : ਕਬਜੁਲ ਖਾਰਜ ਹੈ ਸੋ ਕਬ ਜੁਲ ਖਾਰਜ ਦੇ ਸਾਹਮਣੇ : ਅ ਦ ਦੋ ਅਖਰ ਲਿਖੇ ਹੋਏ ਹੈਨ ਕਉਂਕਿ ਇਸ ਸ਼ਕਲ ਵਿਚ ਦੋ ਤਤ ਹੈਨ ਇਕ ਅਗਨੀ ਦਾ ਤੇ ਇਕ ਜਲ ਦਾ ਸੋ ਅਗਨ ਤਤ ਦੇ ਸਾਮਹਣੇ ਅਲਫ ਅਖਰ ਲਿਖਿਆ ਹੋਇਆ ਹੈ ਤੇ ਜਲ ਤਤ ਦੇ ਸਾਹਮਣੇ