ਪੰਨਾ:ਰਮਲ ਟੀਚਰ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਇਕ ਤਤ ਪਿ੍ਥਵੀ ਦਾ ਹੈ = ਸੋ ਇਸ ਸ਼ਕਲ = ਵਿਚ ਪਿ੍ਥਵੀ ਤਤ ਦੇ ਸਾਹਮਣੇ ਅਖਰ ਹੇ ਲਿਖਿਆ ਹੈ ਤੇ ਹੈ ਦੇ ਅਠ ਅਦਦ ਹੈਨ ਸੋ ਇਸ ਸ਼ਕਲ = ਨੂੰ ਅਠਵੇਂ ਖਾਨੇ ਵਿਚ ਲਿਖ ਦਿਤਾ ਨਾਂਵੀਂ ਸ਼ਕਲ : ਉਕਲਾ ਹੈ ਏਸਦੇ ਵਿਚ ਇਕ ਅਗਨੀ ਤਤ ਹੈ ਤੇ ਇਕ ਤਤ ਪ੍ਰਥਵੀਂ ਦਾ ਹੈ ਸੋ ਇਨਾ ਦੋਹਾਂ ਤਰ੍ਹਾਂ ਦੇ ਸਾਹਮਣੇ ਦੋ ਅਖਰ ਅਹ-ਅਲਫ ਹੋ ਲਿਖੇ ਹੈਨ | ਅਲਫ ਦਾ ੧ ਅਦਦ ਹੇ ਦੇ ਅੱਠ ਅਦਦ ਸਾਰੇ ੯ ਹੋਏ ਏਸ ਵਾਸਤੇ : ਏਸ ਸ਼ਕਲ ਨੂੰ ਨਾਵੇ ਅਸਥਾਨ ਵਿਚ ਜਗਾ ਦਿਤੀ । ਦਸਵੀਂ ਸ਼ਕਲ - ਕਬਜੁਲ ਦਾਖਲ ਹੈ ਏਸ ਦੇ ਵਿਚ ਦੋ ਤਤ ਹੈਨ ਇਕ ਵਾਯੂ ਦਾ ਤੇ ਪਿ੍ਥਵੀ ਦਾ ਸੋ ਇਨਾਂ ਤਤਾਂ ਦੇ ਸਾਹਮਣੇ ਦੋ ਅਖਰ : ਬ ਹੋ ਬੇ ਹੋ ਲਿਖੇ ਹੈਨ ਬੇ ਦੇ ਦੋ ੨ ਅਦਦ ਤੇ ਦਾਲ ਦੇ ਅਠ ੮ ਅਦਦ ਸਾਰੇ ਮਿਲਕੇ ੧੦ ਦਸ ਹੋਏ। ਸੋ ਏਸ ਸਕਲ ਨੂੰ ਦਸਵੇਂ ਖਾਨੇ ਵਿਚ : ਜਗਾ