ਪੰਨਾ:ਰਮਲ ਟੀਚਰ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿਤੀ ਗਈ ਹੈ ਯਾਰਵੀਂ ਸ਼ਕਲ ਫਰਹ ਹੈ ਏਸ ਸ਼ਕਲ ਦੇ ਵਿਚ ਤਿੰਨ ਹੈਨ। ਇਕ ਅਗਨੀ ਤਤ ਹੈ ਦੂਜਾ ਵਾਯੂ ਛਡ ਤੀਜਾ ਪਿ੍ਥਵੀ ਤਤ ਹੈ ਤੇ ਏਨਾਂ ਤਿੰਨਾਂ ਤਤ ਸਾਹਮਣੇ - ਅ ਬ ਹ ਤਿੰਨ ਅਖਰ ਅਲਫ ਬੇ ਹੇ ਲਿਖੇ ਹੈਨ ਸੋ ਇਨਾਂ ਤਿੰਨਾਂ ਅਖਗਦੇ ੧੧ ਅਦਦ ਹੈਨ । ਇਸ ਵਾਸਤੇ ਏਸ ਸ਼ਕਲ ਨੂੰ ੧੧ ਵੇਂ ਖਾਨੇ ਦੇ ਵਿਚ ਜਗਾ ਦਿਤੀ ਹੈ। ਬਾਰਵੀਂ ਸ਼ਕਲ ਨੁਸਰ ਤੁਲ ਦਾਖਲ ਹੈ = ਏਸ ਸ਼ਕਲ ਵਿਚ ਦੋ ਤਤ ਹੋਨ ਇਕ ਜਲਦਾ ਤੇ ਇਕ ਪਿ੍ਥਵੀ ਦਾ ਸੋ ਏਨਾਂ ਤਰ੍ਹਾਂ ਦੇ ਸਾਹਨਣੇ ਦੋ ਅਖਰ ਦ ਹ ਦਾਲ ਹੇ ਲਿਖੇ ਹੋਏ ਹੈਨ ਤੇ ਦਾਲ ਦੇ ੪ ਅਦਦ ਤੇ ਹੇ ਦੇ ਅਦਦ ਇਕਠੇ ੧੨ ਬਾਰਾਂ ਹੋਏ । ਏਸ ਵਾਸਤੇ ਏਸ ਸ਼ਕਲ = ਨੂੰ ਬਾਰਵੇਂ ਖਾਨੇ ਵਿਚ ਜਗਾ ਦਿਤੀ ਹੈ । ਤੇਰਵੀਂ ਸ਼ਕਲ : ਨਕੀ ਹੈ । ਏਸ ਵਿਚ ਤਿੰਨ ਤਤ ਅਗਨੀ ਜਲ ਪਿ੍ਥਵੀ ਹੈ ਤੇ ਏਨਾਂ ਤਤਾਂ ਦੇ ਸਾਹਮਣੇ ਤਿੰਨ ਅਖਰ =