ਪੰਨਾ:ਰਮਲ ਟੀਚਰ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅ ਦ ਹ ਅਲਫ ਦਾਹ ਦੇ ਲਿਖੇ ਹੈਨ ਤੇ ਅਲਫ ਦਾ ੧ ਦਾਲ ਦੇ ੪ ਹੇ ਦੇ ੮ ਅਦਦ ਹੈਨ ਸੋ ਇਕ ਤੇ ੪ ਪੰਜ ਤੋਂ ੮ ਤੇਰਾਂ ੧੩ ਏਸ ਵਾਸਤੇ ਏਸ ਸ਼ਕਲ - ਨੂੰ ਤੇਰਵੇਂ ਖਾਨੇ ਵਿਚ ਲਿਖਿਆ ਹੈ । ਚੌਦਵੀਂ ਸ਼ਕਲ : ਅਤਵੇ ਦਾਖਲ ਹੈ ਏਸ ਦੇ ਵਿਚ ਭੀ ਤਿੰਨ ਤਤ ਵਾਯੂ ੧ ਦਲ ੨ ਪ੍ਰਥਵੀ ੩ ਹੈਨ । ਸੋ ਇਨਾਂ ਤਤਾਂ ਦੇ ਸਾਹਮਣੇ ਭੀ ਤਿੰਨ ਅਖਰ : ਬ ਦ ਹ ਬੇ ੧ ਦਾਲ ੨ ਹੋ ੩ ਲਿਖੇ ਹੈਨ ਬੇ ਦੇ ੨ ਦਾਲ ਦੇ ੪ ) ਦੇ ੮ ਅਦਦ ਹੈਨ ਦੋ ਤੇ ੪ ਛੇ ਤੋਂ ੮ ਚੋਦਾਂ ੧੪ ਸੋ ਏਸ - ਸ਼ਕਲ ਨੂੰ ਚੌਧਵੇਂ ਖਾਨੇ ਦੇ ਵਿਚ ਲਿਖਿਆ ਹੈ । ਦੇ ਪੰਦਰਵੀਂ ਸ਼ਕਲ : ਤੀਕ ਹੈ ੲੇਸ ਦੇ ਵਿਚ ਚਾਰੇ ਤਤ ਅਗਨੀ ਵਾਯੂ ਜਲ ਪ੍ਰਿਥਵੀ ਹੈਨ ਨੇ ਏਨਾਂ ਤਤਾਂ ਦੇ ਸਾਹਮਣੇ ੪ ਅਖਰ : ਅਲਫ ਬੇ ਦਾਲ ਹੇ ਲਿਖੇ ਹੈ | ਅਲਫ ੧ ਬੇ ੨ ਦਾਲ ੪ · ਹੈ ਅਠ ਅਦਦ ਰਖਦੀ ਹੈ। ੧ ਤੇ ੨ ਤਿੰਨ ਤੇ | ੪ ਸਤ ਤੇ ੮ ਪੰਦਰਾਂ ੧੫ ਅਦਦ ਸਾਰੇ ਹੈਨ