ਪੰਨਾ:ਰਮਲ ਟੀਚਰ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

[੪]

________________

ਅਤੇ ਰਮਲ ਰੇਤ ਦਾ ਨਾਮ ਹੈ ਹੁਣ ਏਹ ਜੋ ਚਾਰ ਉਂਗਲੀਅਾ। ਗਡੀਆਂ ਤਾਂ ਇਸ ਥੋਂ ਚਾਰ ਬਿੰਦੁ ਪੈਦਾ ਹੋ ਗਏ ਪਹਿਲਾ ਬਿੰਦੁ ਆਤਸ਼ ਅਰਥ ਅਗਦਾ ਹੈ ਅਰ ਇਸਨੂੰ ਸਾਰਿਆਂ ਬਿੰਦੁਆਂ ਦੇ ਉੱਤੇ ਰੱਖਿਆ ਹੈ ਕਿਉਕਿ ਅਗਦਾ ਅਕਾਸ਼ ਸਾਰਿਆਂ ਅਕਾਂਸ਼ ਦੋ ਉੱਤੇ ਹੈ ਅਰ ਸਾਰਿਆਂ ਬਿੰਦੂਆਂ ਨਾਲੋਂ ਅਗਦਾ ਇੰਦੁ ਹਲਕਾ ਹੈ ਇਸ ਕਰਕੇ ਇਸਨੂੰ ਪਹਿਲਾਂ ਦਰਜਾ ਦਿੱਤਾ ਹੈ । ਹੌਲਾ ਹੋਣੇ ਦੀ ਇਹ ਦਲੀਲ ਹੈ ਕਿ ਜਿਸ ਵੇਲੇ ਕਿਤੇ ਧੁੰਆਂ ਅਗਦਾ ਪੈਦਾ ਹੋਵਦਾ ਹੈ ਤਾਂ ਓਹ ਆਕਾਸ਼ ਦੀ ਤਰਫ ਹਵਾ ਨਾ ਲੋਭੀ ਉਤੇ ਚਲਿਆ ,ਜਾਂਦਾ ਹੈ (੨) ਦੁਸਰਾ ਬਿੰਦੁ ਬਾਦ ਅਰਬ ਪੋਣ ਦਾ ਹੈ ਕਿਓਕਿ ਪੌਣ ਅਗ ਨਾਲੋਂ ਕੁਛ ਭਾਰੀ ਹੋਂਵਦੀ ਹੈ । ਇਸ ਵਾਸਤੇ ਏਸ ਨੂੰ ਚੂਜੇ ਦਰਜੇ ਵਿਚ ਰਖਿਆਂ ਹੈ ਤੀਸਰਾ ਬਿੰਦੁ ਆਬ ਅਰਬ ਪਾਣੀ ਦਾ ਹੈ ਕਿਉਂਕਿ ਪਾਣੀ ਪੌਣ ਨਾਲੋਂ ਕੁਛ ਭਾਰਾ