ਪੰਨਾ:ਰਮਲ ਟੀਚਰ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੨)

ਅਰਜ ਉਮਕ ਦਫੀਨਾ ਵਿਚ ਕੰਮ ਅਾਂਵਦਾ ਹੈ।

ਗੁਰਮਤ ਪ੍ਰਸ਼ਨ ਦੀ ਵਿਧੀ

ਹੁਣ ਪ੍ਰਸ਼ਣ ਅਰਥ ਜਮੀਰ ਕਢਨ ਲਿਖਦੇ ਹਾਂ। ਰਮਲੀ ਦੀ ਪਛਾਣ ਵਾਸਤੇ:

(੧) ਮੀਜਾਨ ਦਾ ਬਿੰਦੂ ਜਿਥੇ ਠੇਰੈ ਓਸ ਤੋਂ ਜਮੀਰ ਦਸੇ।

(੨) ਕੁਲ ਰੇਖਾ ਬਿੰਦੂ ਗਿਣਕੇ ੧੧੬ ਦਾ ਭਾਗ ਦੇਵੇ ਵਸੇਸ ਤੋਂ ਜਮੀਰ ਦਸੇ। ਵਸੇਸ ਨੂੰ ਖਾਨਿਆਂ ਤੇ ਵੰਡ ਦੇਵੋ।

(੩) ਅਮਹਾਤ ਦੇ ਰੇਖਾ ਬਿੰਦੂ ਗਿਣ ਕੇ ੧੨ ਦਾ ਭਾਗ ਦੇਵੇ ਵਸੇਸ ਤੋਂ ਜਮੀਰ ਦਸੇ।

(੪) ੧੬ ਦੇਸਵਾ ਰੇਖਾ ਬਿੰਦੁ ਗਿਣ ਕੇ ੧੨ ਦਾ ਭਾਗ ਦੇਵੇ ਵਸੇਸ ਤੋਂ ਜਮੀਰ ਦਸੇ।

(੫) ਪਹਿਲੀ ਸ਼ਕਲ ਕੇ ਤਕਰਾਰ ਸੇ ਜਮੀਰ ਦਸੇ।

(੬) ਸੇ ਜਮੀਰ ਦਸੇ, ਜਿਸ ਖਾਨੇ ਵਿਚ ਤਕਰਾਰ ਕਰੇ।