ਪੰਨਾ:ਰਮਲ ਟੀਚਰ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੫)

ਪੰਦਰਵੀਂ ਸ਼ਕਲ ਜਿਸਨੂੰ ਮੀਜਾਨ ਆਖਦੇ ਹੈਨ ਸ਼ਕਲ ਉਕਲਾ ਹੈ ਤੇ ੲੇਸ ਦੇ ਆਤਸੀ ਬਿੰਦੁ ਹਰਕਤ ਦਿਤੀਤਾਖਾਨੇ ਤੇਰਵੇਂ ਦੇ ਵਿਚ ਜਾਪਹਚਾ ਖਾਨਾ ਤੇਰਾ ਭੀ ਆਤਸੀ ਹੈ ਤੇ ਅਤੇ ਤੇਰਵੇਂ ਖਾਨੇ ਵਿਚ ਭੀ ਸ਼ਕਲ ਉਕਲਾ ਹੈ ਆਤਸੀ ਬਿੰਦੂ ਦੀ ਗਰਮੀ ਤੇਜ ਹੋ ਗਈ ਕਿਉਂਕਿ ਬਿੰਦੂ