ਪੰਨਾ:ਰਮਲ ਟੀਚਰ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੮)

ਐਸ਼ ਵਿਚ ਖਰਚ ਕਰ ਦਿਤਾ ਹੈ। ਤੇ ਭੂਤ ਕਾਲ ਓਸਦਾ ਏਸਤਰ੍ਹਾਂ ਦੀਆਂ ਖੁਸ਼ੀਆ ਨਾਲ ਗੁਜਾਰ ਗਿਆ ਕਿਉਂਕਿ-: ਸ਼ਕਲ ਐਸ਼ ਬਹਾਰ ਦੀ ਬਾਰਵੇਂ ਖਾਨੇ ਵਿਚ ਹੈ। ਤੇ ਬਾਰਵ ਖਾਨਾ ਪਹਿਲੇ ਖਾਨੇ ਦਾ ਭੂਤਕਾਲ ਹੈ,ਭੂਤਕਾਲ ਓਸਨੂੰ ਆਖਦੇ ਹੈਨ ਜੋ ਪਿਛੇ ਗੁਜ਼ਰ ਗਿਆ ਹੋਵੇ ਤੇ ਵਰਤਮਾਨ ਕਾਲ ਵਿਚ ਮਾਲ ਵਾਸਤੇ ਬੜੀ ਪਰੇਸ਼ਾਨੀ ਤੇ ਫਿਕਰ ਹੈ ਕਿ ਸ਼ਕਲ-: ਤਾਲਿਆ ਮੈ ਹੈ ਤੇ ਬੜੀ ਨਹਸ ਹੈ ਅਤੇ ਵਰਤਮਾਨ ਕਾਲ ਵਿਚ ਹੈ ਤੇ ਭਵਿਖਤ ਕਾਲ ਬਹੁਤ ਹਛਾ ਆਵੇਗਾ ਕਿਉਂਕਿ ਸ਼ਕਲ-:ਬੜੀ ਸੁਭ ਹੈ ਤੇ ਤਾਲਿਆਂ ਦੀ ਭਵਿਖਤ ਕਾਲ ਹੈ । ਜੋ ਮਾਲ ਬੇਟੇ ਦੇ ਸੁਪੁਰਦ ਹੈ ਬੜੀ ਹਫਾਜਤ ਵਿਚ ਹੈ ਅਤੇ ਫਾਇਦੇਵੰਦ ਹੈ ਕਿਉਂਕਿ ਬੇਟਾ ਨੇਕ ਬਖਤ ਹੈ ਅਤੇ ਜਿਹੜਾ ਮਾਲ ਨੌਕਰ ਦੇ ਸਪੁਰਦ ਹੈ ਬੇਨਫਾ ਹੈ ਅਤੇ ਕੁਝ ਖਰਾਬ ਵੀ ਹੋ ਗਿਆ ਹੈ ਹੁਣ ਹੁਕਮ ਦੇ ਬਿੰਦੂ ਨੂੰ ਵੇਖਣਾਚਾਹੀਏ ਪਹਿਲਾ ਬਿੰਦੂ ਜਮੀਰ ਕਢਣ