ਪੰਨਾ:ਰਮਲ ਟੀਚਰ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬੦)

ਮੈਂ ਦ੍ਰਿਸ਼ਟੀ ਨਹੀਂ ਹੁੰਦੀ।ਤਸਲੀਸ ਸਾਰੀ ਦੋਸਤ ਮੁਕਾਬਲਾ ਸਾਰੀ ਦੁਸ਼ਮਨ ਕਬੀਅ ਅਧੀਦੁਸ਼ਮਨ ਪਹਿਲੇ ਮਤਲੂਬ ਅਰਥ-: ਤੋਂ ਦਲੀਲ ਹਾਸਲ ਹੋਣੀ ਮੁਰਾਦ ਬੇਟੇ ਦੀ ਤੇ ਦੂਸਰੇ-: ਤੇ ਦਲੀਲ ਮੁਰਾਦ ਨੌਕਰ ਦੀ ਹਾਸਲ ਹੋਣ ਦੀ | ਪ੍ਰਛਕ ਨੂੰ ਜਬਾਬ ਦਿਤਾ ਕਿ ਪਰਮੇਸ਼ਰ ਦੀ ਕ੍ਰਿਪਾ ਨਾਲ ਮੁਰਾਦ ਤੇ ਪੂਰੀ ਹੋ ਜਾਵੇਗੀ ਖਾਤਰ ਜਮਾਂ ਰਖ।

ਹੋਰ ਸਵਾਲ

ਪ੍ਰਛਕ ਆਇਆ ਅਤੇ ਆਇਕੇ ਚੁਪ ਕਰਕੇ ਬੈਠ ਗਿਆ ਓਸਦੀ ਨਈਅਤ ਨਾਲ ਕੁਰਰਾ ਸੁਟਕੇ ਜਾਇਚਾ ਬਨਾਇਆ ਏਹ ਸੂਰਤਿ ਜਾਹਰ ਹੋਈ (ਦੇਖੋ ਜ਼ਾਇਚਾ ਅਗਲੇ ਸਫੇ ਤੇ) ਸ਼ਕਲ ਮੀਜਾਨ ਤੀਕ ਹੈ : ਓਸ ਦੀ ਆਤਸੀ ਬਿੰਦੂ ਨੂੰ ਹਰਕਤ ਦਿੱਤੀ ਤਾਂ ਤੇਰਵੇਂ ਖਾਨੇ ਵਿਚ ਆਇਆ ਤੇ ਤੇਰਵੇਂ ਖਾਨੇ ਵਿਚ ਸ਼ਕਲ ਨਕੀ -: ਹੈ ਤੇਰਵਾਂ ਖਾਨਾਂ ਆਤਸ਼ੀ ਸ਼ਕਲ ਹੈ ਏਸ ਵਾਸਤੇ ਆਤਸੀ ਬਿੰਦੂ ਨੂੰ ਬਹੁਤਾ ਹੀ ਕੁਬਤ