ਪੰਨਾ:ਰਮਲ ਟੀਚਰ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬ )

ਆਪਣੀਆਂ ਚਾਰ ਉਂਗਲਾਂ ਭੀ ਇਨ ਦੇ ਬ੍ਰਾਬਰ ਗਡ ਦੇ ਤਾਂ ਉਸਨੇ ਜਬਰਾਈਲ ਦੇ ਕਹਿਣ ਨਾਲ ਆਪਣੀ ਉਂਗਲਾ ਇਸ : ਸਕਲ ਦੇ ਬਰਾਬਰ ਗਡ ਦਿਤੀਆਂ ਤਾਂ ਚਾਰ ਉਂਗਲੀਆਂ ਜਬਰਾਈਲ ਦੀਆ ਅੋਰ ਚਾਰ ਬਾਬੇ ਆਦਮ ਦੀਆਂ ਦਾ ਮਿਲ ਕਰ ਇਸਤ੍ਰ :: ਨਸ਼ਾਨ ਬਨ ਗਿਆ ਤਾਂ ਜਬਰਾਈਲ ਨੇ ਕਹਿਆ ਕਿ ਦੋ ਫਰਦ ਅਰਥ ਬਿੰਦੂ ਮਿਲਕੇ • • ਇਕ ਜੋਜ ਅਰਥ ਰੇਖ ਹੋ ਜਾਂਦੀ ਹੈ - ਅਤੇ ਦੋ ਬਿੰਦੁ ਇਸ ਤਰਾਂ ' ' ਹੋਂਦੇ ਹਨ ਅਰ ਇਕ ਰੇਖਾ ਇਸਤ੍ਰਾ - ਹੋਂਦੀ ਹੈ ਜਿਸ ਤਰਾਂ ਦੋ ਤਾਂ ਕ ਮਿਲਕੇ ਤੇ ਇਕ ਜਿਸਤੋਂ ਹੋ ਜਾਵਦੀ ਹੈ ਇਸੀ ਤਰ੍ਹਾਂ ਦੇ ਬਿੰਦੂ ਇਕ ਰੇਖਾ ਹੋ ਜਾਂਦੀ ਹੈ॥ਅਰ ਬਿਦੁ ਨੂੰ ਟਾਂਕ ਅਤੇ ਰੇਖਾ ਨੂੰ ਜਿਸਤ ਭੀ ਆਖਦੇ ਹੈਨ ਤਾਂ ਏਹ ਅਠੇ ਨਸ਼ਾਨ :: ਮਿਲ ਕੇ ਤੇ ਇਸ ਤਰਾਂ ਦੀ = ਸਕਲ ਬਨ ਗਈ ਤਾਂ ਜਬਰਾਈਲ ਨੇ ਕਹਿਆ ਕਿ ਇਸ ਸਕਲ ਨੂੰ ਰਮਲ