ਪੰਨਾ:ਰਮਲ ਟੀਚਰ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੧) ਜਿਨਾਂ ਨਾਲ ਵਿਦਿਆਰਬੀਆਂ ਨੂੰ ਬਹੁਤ ਫਾਇਦ ਹੋਵੇ ਲਿਖਦੇ ਹਾਂ ਸ਼ੁਰੂ ਯੂਵਾਲ | ਅਗਰ ਕੋਈ ਸਵਾਲ ਕਰੇ ਕਿ ਮੇਰੇ ਪੁਤਰ ਹੈ ਕਿ ਨਹੀਂ ਅਗਰ ਸ਼ਕਲ ਪੰਜਵੇਂਖਾਨੇ ਦੀ ਦਾਖਲ ਹੈ ਤਾਂ ਪਤ ਹੈ ਜੇ ਖਾਰਜ ਹੈ ਤਾਂ ਨਹੀਂ ਹੈ । ਸਵਾਲ ਜੋ ਕੋਈ ਸਵਾਲ ਕਹੇ ਕਿ ਮੇਰੇ ਪੁਤਰ ਹੋਵੇਗਾ ਕਿ ਨਹੀਂ ਹੋਵੇਗਾ ਉਸ ਤੋਂ ਪਹਿਲੀ ਜਾਇਚੇ ਦੀ ਸ਼ਕਲ ਨੂੰ ਸਤਵੀਂ ਨਾਲ ਜਰਬ ਦੇਵੇ ਫੇਰ ਜੋ ਸ਼ਕਲ ਬਣੇ ਓਸਨੂੰ ਪੰਜਵੀਂ ਸ਼ਕਲ ਨਾਲ ਜਰਬ ਦੇਵੇ ਜੇਕਰ ਸ਼ਕਲ ਦਾਖਲ ਹੋਵੇਗੀ ਤਾਂ ਪਤਰ ਹੋਵੇਗਾ ਨਹੀਂ ਤਾਂ ਨਹੀਂ ਹੋਵੇਗਾ ਸਵਾਲ ਅਗਰ ਕੋਈ ਕਰੇ ਕਿ ਗਰਭ ਹੇ ਕਿ ਨਹੀਂ ਜੇਕਰ ਸ਼ਕਲ ਪੰਜਵੀਂ ਛੇਵੀਂ ਦਾਖਲ ਅਤੇ ਯਾਰਵੀਂ ਸ਼ਕਲ = ਹੋਵੇ ਤਾਂ ਗਰਭ ਹੋਵੇ ਨਹੀਂ ਤਾਂ ਨਾ ਹੋਵੇ ।