ਪੰਨਾ:ਰਮਲ ਟੀਚਰ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੫) ਚਾਹੀਏ ਕਿ ਪੰਜਵੀਂ ਸ਼ਕਲ ਤੋਂ ਲੈਕਰ ਬਾਰਵੀਂ ਸ਼ਕਲ ਤਾਈਂ ਜਿਤਨੀਆਂ ਸਾਦ ਸ਼ਕਲਾਂ ਹੈ ਓਨਾਂ ਦੇ ਅਦਦ ਲੇਵੇ ਤੇ ਪੰਜਵੀਂ ਸ਼ਕਲ ਵਿਚ ਜਿਤਨੇ ਬਿੰਦੁ ਹੋਵਨ ਓਨਾਂ ਦਾ ਭਾਗ ਦੇਵੇ ਜੋ ਬਾਕੀ ਰਹੇ ਉਮਰ ਬਚੇ ਦੀ ਹੈ ਅਗਰ 1 ਸਵਾਲ ਹੈ ਕਿ ਇਹ ਬਚਾ ਜੀਵੇਗਾ ਕਿ ਨਹੀਂ ਅਤੇ ਨੇਕ ਬਖਤ ਹੋਵੇਗਾ ਕਿ ਬਦਬਖਤ ਤਾਂ ਨਜਰ ਕਰੇ ਪੰਜਵੀਂਸ਼ਕਲ ਵਲ ਅਗਰ ਸਾਦ ਹੈ ਅਰਥ ਨੇਕ ਤਾਂ ਜ਼ਿੰਦਗੀ ਹੈ ਜੇ ਨਹਸ ਅਰਥ ਬੁਰੀਹੈ ਤਾਂ ਜਿੰਦਗੀ ਨਹੀਂ ਹੈ ਜੇ ਪੰਜਵੀਂ ਸ਼ਕਲ ਸਾਦ ਹੋਕੇ ਕੁ ਬਤਊਦਾਦ ਮੇਂ ਹੈ ਅਤੇ ੧ਵਾ ੧੦ ਖਾਨੇ ਮੇਂ ਤਕਰਾਰ ਹੈ ਤਾਂ ਨੇਕਬਖਤ ਅਤੇ ਮਸ਼ਹੂਰ ਬਜ਼ਰਗ ਅਤੇ ਇਜਤਦਾਰ ਹੋਗਾ ਅਗਰ ਮਾਇਲ ਉਤਾਦ ਮੇਂ ਤਕਰਾਰ ਹੋਵੇ ਤੇ ਦਰਮਿਆਨਾਂ ਹੋਵੇਗਾ ਜੇਕਰ ਕੋਈ ਸਵਾਲ ਕਰੇ ਕਿ ਮੇਰੇ ਪੁਤਰ ਕਿਤਨੇ ਹੈਨ ਤਾਂ ਪੰਜਵੀਂ ਸ਼ਕਲ ਨੂੰ ਵੇਖੋ ਕਿ