ਪੰਨਾ:ਰਮਲ ਟੀਚਰ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੬ ) ਕਿਤਨੀ ਜਗਾ ਤਕਰਾਰ ਹੈ ਓਹਨਾਂ ਬਾਆਂ ਨਾਲ ਹੁਕਮ ਕਰੇ ਜਿਤਨੇ ਕੁਰਾਹ ਹੋਵਨਗੇ ਉਤਨੇ ਹੀ ਪੁਤਰ ਹੋਵਨ ਅਗਰੇ ਟਕਰਾ ਨੂੰ ਨਾ ਹੋਵੇ ਤਾਂ ਵੇਖੋ ਕਿ ਪੰਜਵੀਂ ਸ਼ਕਲ ਦਾ ਖਾਨਾ ਸਕਨ ਕੌਨ ਹੈ ਓਸ ਖਾਣੇ ਤੋਂ ਪੰਜਵੇਂ ਖਾਨੇ ਤਾਈਂ ਗਿਣੇ ਜਿਤਨੇ ਅਦਦ ਹੋਣ ਉਨੇ ਹੀ ਪੁਤਰ ਹੋਵਣਗੇ | ਜੇ ਕੋਈ ਸਵਾਲ ਕਰੇ ਮੇਰੇ ਭਾਈ ਕਿਤਨੇ ਹੋ। ਤਾਂ ਤੀਸਰੀ ਸ਼ਕਲ ਨੂੰ ਵੇਖੋ ਕਿ ਕਿਤਨੀ ਜਗਾ ਤਕਰਾਰ ਹੈ ਉਤਨੇ ਹੀ ਭਾਈ ਹੋਣਗੇ ਜੋ ਤਕਰਾਰ ਨਾ ਹੋਵੇ ਤਾਂ ਵੇਖੇ ਕਿ ਤੀਸਰੀ ਸ਼ਕਲ ਦਾਇਰੇ ਨਾਲ ਕੇਹੜੇ ਖਾਨੇ ਦੀ ਹੈ ਤਾਂ ਓਸ ਖਾਨੇ ਤੋਂ ਸਟੇ ਖਾਨੇ ਤਾਈਂ ਜਿਤਨੇ ਅਦਦ ਹੋਵਣ ਉਤਨੇ ਹੀ ਭਾਈ ਹੋਣਗੇ ਜੋ ਕੋਈ ਸਵਾਲ ਕਰੋ ਕਿ ਮੇਰੀਆਂ ਔਰਤਾਂ ਕਿਤਨੀਆਂ ਹੈਨ ਤਾਂ ਉਪਰਲੇ ਕਾਇਦੇ ਨਾਲ ਸਤਵੇਂ ਖਾਨੇ